ਪਿੰਡ ਕਿਸ਼ਨਗੜ੍ਹ ਵਿਖੇ ਤਿੰਨ ਦਿਨਾ ਪਹਿਲਾ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਜਾਰੀ

ਕਿਸ਼ਨਗੜ੍ਹ (ਗੁਰਪ੍ਰੀਤ ਬੱਲ) ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ ਤੇ ਸਥਿਤ ਪਿੰਡ ਕਿਸ਼ਨਗੜ੍ਹ ਵਿਖੇ ਤਿੰਨ ਦਿਨਾਂ ਸੈਵਨ ਸਾਈਡ ਫੁੱਟਬਾਲ ਟੂਰਨਾਮੈਂਟ ਨੌਜਵਾਨ ਸਭਾ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ।ਇਸ ਮੌਕੇ ਹੈਪੀ ਤੇਜਾ , ਗਿਆਨ ਸਿੰਘ , ਮਨੀਸ਼ ਚੋਪੜਾ, ਜਸਪਾਲ ਸਿੰਘ ਤੇਜਾ , ਮਨਦੀਪ ਫੁੱਲ , ਬੱਬੀ ਫੁੱਲ ,ਬਬਲੂ,ਵੀਰੇਨ , ਸਮੀਰ, ਪਰਦੀਪ ਸਿੰਘ ਗਿੱਲ ,ਸੁਖਜੀਤ , ਭਾਲੂ , ਜਸਕਰਨ ,ਮਨਕਰਨ ,ਅਕਸ਼ੇ ਆਦਿ ਟੂਰਨਾਮੈਂਟ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ ।