Jalandhar

ਸੰਵਿਧਾਨ ਦੇ ਨਿਰਮਾਤਾ.ਡਾ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਰੈਲੀ


ਬਿਆਸ ਪਿੰਡ (ਹਰਪ੍ਰੀਤ ਸਿੰਘ) ਜਲੰਧਰ ਤੋ ਪਠਾਨਕੋਟ ਰਾਂਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਬਿਆਸ ਪਿੰਡ ਵਿਖੇ ਭਾਰਤ ਰਤਨ. ਸੰਵਿਧਾਨ ਦੇ ਨਿਰਮਾਤਾ.ਮਹਾਨ ਕਾ੍ਂਤੀਕਾਰੀ. ਨਾਰੀ ਮੁਕਤੀਦਾਤਾ.ਮਾਨਵਤਾ ਦੇ ਮਸੀਹਾ.ਡਾ ਭੀਮ ਰਾਓੁ ਅੰਬੇਦਕਰ ਜੀ ਦੇ 134ਵੇ ਜਨਮ ਦਿਨ ਤੇ ਬਿਆਸ ਪਿੰਡ ਨਗਰ ਵਾਸਿਆ ਵਲੋ ਵਿਸ਼ਾਲ ਰੈਲੀ ਕੱਢੀ ਗਈ.ਜਿਸ ਨੂੰ ਪੂਰੇ ਨਗਰ ਵਿੱਚ ਪੈਦਲ ਮਾਰਚ ਦੇ ਰੂਪ ਵਿੱਚ ਕੱਢੀਆ ਗਿਆ.ਅਤੇ ਲੋਕਾ ਨੂੰ ਬਾਬਾ ਸਾਹਿਬ ਦੇ ਜੀਵਨ ਪ੍ਤੀ ਲੋਕਾ ਨੂੰ ਪੇ੍ਤਿਤ ਕਿੱਤਾ ਗਿਆ।

Leave a comment