Doaba Times

ਅਧਿਆਪਕ ਦਿਵਸ ਮੌਕੇ ਹਲਕਾ ਵਿਧਾਇਕ ਬਲਕਾਰ ਸਿੰਘ ਵੱਲੋਂ ਅਧਿਆਪਕਾਂ ਨੂੰ ਵੰਡੇ ਗਏ ਪ੍ਰਸ਼ੰਸਾ ਪੱਤਰ

ਜਲੰਧਰ(ਗੁਰਪ੍ਰੀਤ ਬੱਲ) ਸਰਕਾਰੀ ਹਾਈ ਸਕੂਲ, ਸ਼ੇਖੇ ਪਿੰਡ(ਜਲੰਧਰ) ਵਿਖੇ ਅਧਿਆਪਕਡਿਵਸ ਮੌਕੇ ਤੇ ਹਲਕਾ ਕਰਤਾਰਪੁਰ ਵਿਧਾਇਕ ਬਲਕਾਰ ਸਿੰਘ ਵੱਲੋਂ ਸਮੂਹ ਸਕੂਲ ਸਟਾਫ ਨੂੰ ਪ੍ਰਸ਼ੰਸਾ ਪੱਤਰ ਵੰਡੇ ਗਏ।ਇਸ ਮੌਕੇ ਕੋ-ਆਰਡੀਨੇਟਰ ਬੀਰ ਚੰਦ ਸੁਰੀਲਾ, ਬਲਾਕ ਪ੍ਰਧਾਨ ਸੁਰੇਸ਼ ਕਲੇਰ , ਸੀਨੀ. ਆਪ ਆਗੂ ਮੁਕੇਸ਼ ਕੁਮਾਰ, ਤੇ ਸਕੂਲ ਸਟਾਫ ਸ਼ਸ਼ੀ ਕੁਮਾਰ (ਪ੍ਰਿੰਸੀਪਲ), ਰਸ਼ਪਾਲ ਕੌਰ (ਸ.ਸ.), ਅਜੈ ਕੁਮਾਰ ਅਵਸਥੀ (ਵਿਗਿਆਨ), ਬਬੀਤਾ ਤ੍ਰਿਖਾ (ਵਿਗਿਆਨ), ਸਰਬਜੀਤ ਕੌਰ (ਸ.ਸ.), ਸੰਤੋਸ਼ ਰਾਣੀ (ਪਨ), ਨੀਲਮ ਕੁਮਾਰੀ ,ਅਮਰੀਕ ਕੌਰ (ਹਿੰਦੀ), ਦਵਿੰਦਰ ਕੌਰ (ਹਿੰਦੀ), ਮਨਦੀਪ ਕੌਰ (ਗਣਿਤ), ਸ਼ਿਵਾਨੀ (ਗਣਿਤ), ਹਰਜੀਤ ਸਿੰਘ (ਗਣਿਤ), ਚਰਨਜੀਤ ਕੌਰ (ਸ.ਸ.), ਸਤਿੰਦਰ ਕੌਰ (ਸ.ਸ.), ਵਿਨੋਦ ਸ਼ਰਮਾ (ਇੰਜੀ.), ਮਨਪ੍ਰੀਤ ਕੌਰ (com.fac), ਰਜਨੀ (com.fac), ਸੰਦੀਪ ਕੌਰ (ਡੀ.ਪੀ.ਈ.), ਸਰਬਜੀਤ ਕੌਰ (ਵਿਗਿਆਨ) ਮੌਜੂਦ ਸਨ।

Jalandhar

ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ

ਕੈਪਸ਼ਨ :
ਸੰਤ ਬਾਬਾ ਉਂਕਾਰ ਨਾਥ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਬੂਟੇ ਲਗਾਉਂਦੇ ਹੋਏ ਲੈਂਸ ਨਾਇਕ ਬੀਰ ਚੰਦ ,ਜੀ.ਓ .ਜੀ. ਦਰਸ਼ਨ ਸਿੰਘ ਬਾਹੀਆ ,ਜੀ,ਓ ,ਜੀ,ਰੇਸ਼ਮ ਸਿੰਘ ਮਡਾਰ ਅਤੇ ਹੋਰ ਜੀ.ਓ. ਜੀ,ਮੈਂਬਰ ਪੰਚਾਇਤ ਅਤੇ ਹੋਰ।

ਜਲੰਧਰ / 24 ਜੁਲਾਈ ( ਮੁਕੇਸ਼ ਕੁਮਾਰ) ਸੰਤ ਬਾਬਾ ਉਕਾਰ ਨਾਥ ਸੀਨੀਅਰ ਸਕੈਡਰੀ ਸਕੂਲ ਪਿੰਡ ਕਾਲਾ ਬਾਹੀਆਂ ਵਿਖੇ ਵਾਤਾਵਰਨ ਦੀ ਸ਼ੁੱਧਤਾ ਅਤੇ ਚੌਗਿਰਦਾ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਪਿੰਡ ਦੀ ਸਮੂਹ ਗਰਾਮ ਪੰਚਾਇਤ ਤੇ ਜੰਲਧਰ 2 ਦੇ ਜੀ ੳ ਜੀ ਨੇ ਵੱਡੇ ਪੱਧਰ ਤੇ ਬੂਟੇ ਲਾਉਣ ਦੀ ਮੁਹਿੰਮ ਅਰੰਭੀ ਗਈ । ਇਸ ਵਿੱਚ ਸਰਪੰਚ ਬੀਬੀ ਸੁਰਿਦਰ ਕੋਰ ਤੇ ਪੰਚਾਇੰਤ ਮੇਬਰ ਤੇ ਸਾਬਕਾ ਸਰਪੰਚ ਸੁਖਦੇਵ ਸਿੰਘ ਤੇ ਪ੍ਰਿਸੀਪਲ ਦੇਵ ਕਮਾਰ ਮਾਹੀ,ਮਾਸਟਰ ਗੇਂਦੀ ਰਾਮ, ਜੰਲਧਰ 2 ਦੇ ਸੁਪਰਵਾਈਜ਼ਰ ਸੁਬੇਦਾਰ ਸੁਰਿੰਦਰ ਕੁਮਾਰ ਜੀ. ੳ. ਜੀ ,ਸੁਬੇਦਾਰ ਰੇਸਮ ਸਿੰਘ ਜੀ .ੳ. ਜੀ , ਹੋਲਦਾਰ ਦੋਲਤ ਰਾਮ ਜੀ. ੳ. ਜੀ, ਹੋਲਦਾਰ ਗਿਆਨ ਚੰਦ ਜੀ .ੳ. ਜੀ, ਹੋਲਦਾਰ ਦਰਸਨ ਸਿੰਘ ਜੀ .ੳ. ਜੀ ,ਲਾਇਸ ਨੇਕ ਬੀਰ ਚੰਦ ਆਦਿ ਵੱਲੋਂ ਸਾਂਝੇ ਤੌਰ ਤੇ ਸਕੂਲ ਦੀ ਗਰਾਊਂਡ ਵਿੱਚ ਛਾਂਦਾਰ ,ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ । ਅਤੇ ਉਪਰੋਕਤ ਸਾਰਿਆਂ ਨੇ ਪ੍ਰਣ ਕੀਤਾ ਕਿ ਉਹ ਉਕਤ ਪੌਦੇ ਲਗਾਉਣ ਤੱਕ ਹੀ ਸੀਮਤ ਨਹੀਂ ਰਹਿਣਗੇ ਇਨ੍ਹਾਂ ਨੂੰ ਪਾਲਣ ਤੱਕ ਵੀ ਹਰ ਸੰਭਵ ਸਹਾਇਤਾ ਤੇ ਹੋਰਾਂ ਨੂੰ ਵੀ ਪ੍ਰੇਰਿਤ ਕਰਦੇ ਰਹਿਣਗੇ ।ਇਸ ਮੌਕੇ ਤੇ ਹੋਰਾਂ ਤੋਂ ਇਲਾਵਾ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ ।

Doaba Times

बोद्धिसत्व अंबेडकर पब्लिक सीनियर सेकेंडरी स्कूल फूलपुर धनाल का दसवीं कक्षा का नतीजा शत प्रतिशत

जालंधर/फगवाड़ा (कुलदीप कुमार)बोद्धिसत्व अंबेडकर पब्लिक सीनियर सेकेंडरी स्कूल फूलपुर धनाल जालंधर का दसवीं कक्षा का नतीजा शत प्रतिशत रहा, जो कि पंजाब स्कूल एजूकेशन बोर्ड द्वारा तिथि 6 जुलाई 2022 को घोषित किया गया। छात्रा तमन्ना 650 में से 597 (91.8 %) अंक प्राप्त कर के कक्षा में प्रथम, परमवीर 592 (91.07) अंक ले कर दूसरे तथा निम्रता 588 (90.46) अंक ले कर तीसरे स्थान पर रहीं। कक्षा के 8 बच्चों (अभिनंदन(89.8), करणवीर(87.8), जुगराज (87.2), राजीव(87), पलवी(86.6), गुरप्रीत(86.3), सिंड्रेला(85.5), मुस्कान(85.2) प्रतिशत अंक प्राप्त किए । कक्षा के 11 विद्यार्थियों ने 80 प्रतिशत से अधिक अंक प्राप्त किए। अन्य 8 छात्रों ने 75% से अधिक अंक प्राप्त कर के स्कूल का नाम रोशन किया। स्कूल के चेयरमैन श्री सोहन लाल गिंडा जी, प्रेजिडेंट श्री राम लुभाया जी तथा आदरणीय प्रिंसिपल श्रीमती चंचल बौद्ध जी ने सभी विद्यार्थियों और उनके परिजनों को बधाई दी व विद्यार्थियों को भविष्य में और मेहनत करने के लिए प्रेरित किया। प्रिंसिपल जी ने स्कूल के अध्यापकों को भी बधाई दी तथा उनकी लगन व मेहनत की सराहना की।

बोद्धिसत्व अंबेडकर पब्लिक सीनियर सेकेंडरी स्कूल का 2022 में सभी बोर्ड कक्षाओं (पांचवी, आठवीं, दसवीं तथा बारहवीं का नतीजा शत प्रतिशत रहा।

स्कूल के बारे में किसी भी तरह की जानकारी के लिए निम्नलिखित नंबर पर सम्पर्क करें:
श्री हुसन लाल जी (सोसायटी मेंबर ऑफ स्कूल) – 9988393442

Doaba Times

ਸਕੂਲੀ ਬੱਚਿਆਂ ਨੂੰ ਸਕੂਲ ਦੇ ਪੁਰਾਣੇ ਸਟੂਡੈਂਟ ਵੱਲੋਂ ਵੰਡਿਆ ਗਿਆ ਸਾਮਾਨ

ਕਿਸ਼ਨਗੜ(ਗੁਰਪ੍ਰੀਤ ਬੱਲ) ਪਿੰਡ ਸੰਘਵਾਲ ਦੇ ਸਰਕਾਰੀ ਮਿਡਲ ਸਕੂਲ ਪਿੰਡ ਸੰਘਵਾਲ ਵਿਖੇ ਸਕੂਲ ਦੇ ਪੁਰਾਣੇ ਸਟੂਡੈਂਟ ਰਾਜ ਕੁਮਾਰ ਵਲੋਂ ਨਰਸਰੀ ਦੇ ਬੱਚਿਆਂ ਨੂੰ ਖਿਡੌਨੇ ਤੇ ਕੁਰਸੀਆ ,ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਖਾਣ-ਪੀਣ ਦਾ ਸਮਾਨ ਅਤੇ ਮਿਡਲ ਸਕੂਲ ਦੇ ਬੱਚਿਆਂ ਨੂੰ ਇੱਕ LCD ਤੇ ਕੁਰਸੀਆ ਦਿੱਤੀਆਂ ਗਈਆਂ । ਇਸ ਮੌਕੇ ਤੇ ਸਕੂਲ ਦੇ ਪੁਰਾਣੇ ਸਟੂਡੈਂਟ ਰਾਜ ਕੁਮਾਰ, ਇੰਦਰਜੀਤ ਸਿੰਘ ਬਿੱਲੂ ਲੰਬੜਦਾਰ ਸੰਘਵਾਲ, ਮਾਸਟਰ ਪਰਮਜੀਤ, ਮਿਡਲ ਸਕੂਲ ਹੈੱਡ ਮਾਸਟਰ ਮੈਡਮ ਨੀਲਮ, ਮਾਸਟਰ ਅਜੀਤਪਾਲ, ਮਾਸਟਰ ਭਾਗ ਰਾਮ, ਅਮਰੀਕ ਸਿੰਘ, ਗੁਰਮੀਤ ਰਾਮ , ਸਾਬਕਾ ਸਰਪੰਚ ਬਲਵੀਰ ਸਿੰਘ , ਸੁਖਰੀਵ ਤੇ ਸਕੂਲ ਦੇ ਸਮੂਹ ਸਟਾਫ ਮੌਜੂਦ ਸਨ।

Doaba Times

ਦਾ ਗਰੇਟ ਚਮਾਰ ਇੰਟਰਨੈਸ਼ਨਲ ਗਰੁੱਪ ਸੰਸਥਾਂ ਰਜਿਸਟਰ ਸੰਸਥਾ ਵੱਲੋ ਪ੍ਰੀ ਪ੍ਰਾਇਮਰੀ ਸਕੂਲ ਸੂਰਾਨਸੀ ਕਰਤਾਰ ਪੁਰ ਰੋਡ ਜਲੰਧਰ ਬੱਚਿਆਂ ਨੂੰ ਸਟੇਨਸਰੀ ਵੰਡੀ

ਜਲੰਧਰ (ਮੰਨੂ ਮਹਿਤਾ)ਬੀਤੇ ਦਿਨੀ ਇਲਾਕਾ ਕਰਤਾਰ ਪੁਰ ਵਿਖੇ ਦਾ ਗ੍ਰੇਟ ਚਾਮਾਰ ਇੰਟਰਨੈਸ਼ਨਲ ਗਰੁੱਪ ਸੰਸਥਾ ਦੇ ਮੌਜੂਦਾ ਮੈਂਬਰਾ ਵਲੋਂ ਬੱਚਿਆ ਨੂੰ ਕਾਪੀਆ ਪੈਂਨ ਪੈਂਸਿਲਾਂ ਦੀ ਸੇਵਾ ਕੀਤੀ ਗਈ ।ਇਸ ਮੌਕੇ ਸਮੂਹ ਸਕੂਲ ਸਟਾਫ ਤੇ ਪ੍ਰਧਾਨ ਸੇਵਾਦਾਰ ਟੇਕ ਚੰਦ ਰਵਿਦਾਸੀਆ ਕੈਸਿਅਰ ਜਸਬਿੰਦਰ ਕੋਰ ਸੀਨਿਅਰ ਮੇਬਰ ਊਸਾ ਰਾਣੀ, ਵਿਨੋਦ ਵਸਨ, ਸਤਿਨਾਮ, ਸੁਨੈਨਾ ਚੌਧਰੀ ਆਦਿ ਮੌਜੂਦ ਸਨ।