Harpal Singh Deol
ਪਿੰਡ ਥਰੀਏਵਾਲ ਬਟਾਲਾ ਰੋਡ ਅੰਮ੍ਰਿਤਸਰ ਵਿਖੇ Anonymous Hope NGO ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ 43 ਯੂਨਿਟ ਇੱਕਠੇ ਹੋਏ।
Harpal Singh Deol
ਪਿੰਡ ਥਰੀਏਵਾਲ ਬਟਾਲਾ ਰੋਡ ਅੰਮ੍ਰਿਤਸਰ ਵਿਖੇ Anonymous Hope NGO ਵੱਲੋਂ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿੱਚ 43 ਯੂਨਿਟ ਇੱਕਠੇ ਹੋਏ।










* ਵੱਡੀ ਅਣ-ਗਿਹਲੀ ਆਈ ਸਾਹਮਣੇ

*ਸਵੇਰੇ ਕਰੀਬ 10 ਵਜੇ ਤੋਂ ਲਾਈਨਾਂ ਵਿਚ ਲੱਗੇ ਲੋਕਾਂ ਦੀ ਪਰਚੀ ਦੁਪਹਿਰ ਕਰੀਬ 2 ਵਜੇ ਕੱਟੀ ਗਈ।
ਜਲੰਧਰ23 ਫਰਵਰੀ (ਬੱਲ) ਅੱਜ ਪਿੰਡ ਬੱਲਾਂ ਵਿਖੇ 2 ਰੁਪਏ ਕਿੱਲੋ ਮਿਲਣ ਵਾਲੀ ਕਣਕ ਦੀਆਂ ਪਰਚੀਆਂ ਕੱਟਣ ਦੌਰਾਨ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ,ਜਿਸ ਦੌਰਾਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਦੱਸਿਆ ਕਿ 2ਰੁਪਏ ਕਿਲੋ ਮਿਲਣ ਵਾਲੀ ਸਰਕਾਰੀ ਕਣਕ ਦੀਆਂ ਪਰਚੀਆਂ ਕਟਾਉਣ ਲਈ ਲੋਕ ਸਵੇਰੇ 10 ਵਜੇ ਤੋਂ ਲਾਈਨਾਂ ਚ ਲੱਗੇ ਅਤੇ ਦੁਪਹਿਰ ਦੇ 2 ਵਜੇ ਜਾ ਕੇ ਵਾਰੀ ਆਈ। ਇਸ ਖੱਜਲ ਖਰਾਬੀ ਤੋਂ ਲੋਕ ਕਾਫੀ ਪ੍ਰੇਸ਼ਾਨ ਦਿਸੇ ।
ਇਸ ਸਬੰਧੀ ਲੋਕਾਂ ਨੇ ਗੱਲਬਾਤ ਕਰਦਿਆਂ ਪਰਚੀਆਂ ਕੱਟਣ ਆਏ ਅਧਿਕਾਰੀਆਂ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਟਰਨੈੱਟ ਦੀ ਸੇਵਾ ਸਹੀ ਤਰ੍ਹਾਂ ਨਹੀਂ ਚੱਲ ਰਹੀ ਅਹੁਦੇ ਸੰਤੁਸ਼ਟੀਜਨਕ ਜਵਾਬ ਨਹੀਂ ਦੇ ਪਾਏ ।
ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ ਪਰਚੀਆਂ ਕੱਟਣ ਲਈ 2ਮਸ਼ੀਨਾਂ ਹੁੰਦੀਆਂ ਸਨ ਪ੍ਰੰਤੂ ਇਸ ਵਾਰੀ 1 ਮਸ਼ੀਨ ਤੇ ਹੀ ਪਰਚੀਆਂ ਕੱਟੀਆਂ ਗਈਆਂ ।
ਇਸ ਸੰਬੰਧੀ ਮਹਿਕਮੇ ਨਾਲ ਸਬੰਧਿਤ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਉਨ੍ਹਾਂ ਸੰਪਰਕ ਨਹੀਂ ਹੋ ਪਾਇਆ ।
Thanks for joining me!
Good company in a journey makes the way seem shorter. — Izaak Walton
