ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਧੂਮਧਾਮ ਨਾਲ ਮਨਾਇਆ




ਜਲੰਧਰ/ਮਕਸੂਦਾ(ਗੁਰਮੁੱਖ ਸਿੰਘ )ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ ਵਿਖੇ ਅੰਮ੍ਰਿਤ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ ਇਸ ਮੌਕੇ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਵਾਸਤੇ ਫ੍ਰਰੀ ਮੈਡੀਕਲ ਕੈਪ ਲਗਾਇਆ ਗਿਆ।
ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ ਜੀ ਮਹਾਨ ਵਿਦਵਾਨ ਪੰਥ ਰਤਨ ਇੰਟਰਨੈਸ਼ਨਲ ਕਵੀਸ਼ਰੀ ਜਥਾ ਭਾਈ ਗੁਰਮੁੱਖ ਸਿੰਘ ਐਮ ਏ ਵਲੋ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਡਾ.ਬਲਵੰਤ ਸਿੰਘ ਹੰਸ ਦੁਆਰਾ ਆਪਣੀ ਡਾਕਟਰੀ ਟੀਮ ਨਾਲ ਸੰਗਤਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਫ਼੍ਰੀ ਦਵਾਈਆ ਦਿੱਤੀਆਂ ਤੇ ਚੈੱਕ ਅੱਪ ਕੀਤਾ ਗਿਆ ਇਹ ਜਾਣਕਾਰੀ ਡਾਕਟਰ ਬਲਵੰਤ ਸਿੰਘ ਹੰਸ
ਇਸ ਮੌਕੇ ਸ਼ਹੀਦੀ ਗੁਰਪੁਰਬ ਸ਼ਰਧਾ ਨਾਲ ਵੱਧ ਤੋ ਵੱਧ ਯੋਗਦਾਨ ਹਰਭਜਨ ਸਿੰਘ ਕਾਹਲੋ, ਗੁਰਮੁੱਖ ਸਿੰਘ ਐਮ ਏ, ਹਰਜਿੰਦਰ ਸਿੰਘ ਉਬਰਾਏ, ਕੁਲਦੀਪ ਸਿੰਘ ਬੋਪਾਰਾਏ, ਜੋਗਿੰਦਰ ਸਿੰਘ ਸੌਢੀ, ਆਈਆਂ ਸੰਗਤਾਂ ਦਾ ਧੰਨਵਾਦ ਗੁਰਜੀਤ ਸਿੰਘ ਜਨਰਲ ਸਕੱਤਰ ਨੇ ਕੀਤਾ ਗਿਆਅਟੁੱਟ ਲੰਗਰ ਵਰਤਾਇਆ =ਅਵਤਾਰ ਸਿੰਘ ਕਾਨੂੰਗੋ ਪ੍ਰੈਸ ਸਕੱਤਰ ਗੁਰਦੁਆਰਾ ਗੋਲਡਨ ਐਵੀਨਿਊ ਮਕਸੂਦਾਂ ਜਲੰਧਰ