संत बाबा प्रीतम दास मेमोरियल चैरिटेबल अस्पताल रायपुर रसूलपुर में आंखों का फ्री कैंप 13 नवंबर को

जालंधर/किशनगढ़ ( गुरप्रीत बल्ल /अमरजीत बिरदी)धन-धन श्री गुरु नानक देव जी महाराज के प्रकाश दिवस को समर्पित आंखों का फ्री मेडिकल कैंप संत बाबा प्रीतम दास जी मेमोरियल चैरिटेबल अस्पताल रायपुर रसूलपुर में 13 नवंबर को संत बाबा निर्मल दास जी चेयरमैन संत बाबा प्रीतम दास मेमोरियल चैरिटेबल मेडिकल सोसायटी रायपुर रसूलपुर की सरपरस्ती में लगाया जा रहा है इस संबंधी जानकारी देते हुए संत बाबा निर्मल दास जी ने बताया की स सुच्चा सिंह बेहगल ,बीबी अमर कौर बहगल, डा जसवंत सिंह सोहल, सरदार इंदर सिंह, सरदार मंजीत सिंह, सरदार गुरप्रीत सिंह, सरदार रविंदर सिंह द्वारा कैंप में सेवा निभाई जा रही है।
इस संबंधी जानकारी देते हुए नारी शक्ति फाउंडेशन भारत( प्रधान) बहन संतोष कुमारी ने बताया इस कैंप में नेत्र रोग के माहिर डॉक्टर मरीजों की आंखों का फ्री चेकअप कर मुफ्त दवाइयां देंगे और जरूरतमंद मरीजों के आंखों के ऑपरेशन कर लेंस डाले जाएंगे।
इस मौके संत बाबा निर्मल दास जी ने कहा की कैंप में आए हुए मरीजों के लिए लंगर व रहने के लिए विशेष प्रबंध किया गया है । कैंप दौरान संत बाबा प्रीतम दास मेमोरियल चैरिटेबल अस्पताल कि समूह मेडिकल टीम अपना विशेष योगदान देगी।
NEXT
ਪੱਤਰਕਾਰ ਗੁਰਦੀਪ ਸਿੰਘ ਹੋਠੀ ਦਾ ਅੰਤਿਮ ਸੰਸਕਾਰ ਪਿੰਡ ਬੱਲਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ- ਰਾਜਨੀਤਿਕ ਸ਼ਖਸ਼ੀਅਤਾ ਵੀ ਪਹੁਚੀਆ

ਜਲੰਧਰ (ਗੁਰਪ੍ਰੀਤ ਸਿੰਘ) ਪੱਤਰਕਾਰ ਗੁਰਦੀਪ ਸਿੰਘ ਹੋਠੀ ਦੀ ਰਾਤੀਂ ਅਚਾਨਕ ਜ਼ੇਰੇ ਇਲਾਜ ਦਿਲ ਦਾ ਦੌਰਾ ਪੈਣ ਕਾਰਨ ਸ੍ਰੀ ਮਾਨ ਹਸਪਤਾਲ ਵਿਖੇ ਮੌਤ ਹੋ ਗਈ ਤੇ ਉਹ ਆਪਣੇ ਸਵਾਸਾਂ ਦੀ
ਪੂੰਜੀ ਨੂੰ ਤਿਆਗਦੇ ਹੋਏ ਆਪਣੇ ਪਰਿਵਾਰਕ ਮੈਂਬਰਾਂ ਸਾਕ ਸਬੰਧੀਆਂ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ
ਦੇ ਕੇ `ਚ ਜਾ ਬਿਰਾਜੇ। ਪਿੰਡ ਬੱਲਾਂ ਦੇ ਸ਼ਮਸ਼ਾਨਘਾਟ ਵਿਖੇ ਮ੍ਰਿਤਕ ਗੁਰਦੀਪ ਸਿੰਘ ਹੋਠੀ ਨੂੰ ਅੰਤਮ ਵਿਦਾਇਗੀ ਦੇਣ ਸਮੇਂ ਵਿਧਾਇਕ ਬਲਕਾਰ ਸਿੰਘ ਵੀ ਪਹੁੰਚੇ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਨੇ ਸਭ ਤੋਂ ਪਹਿਲਾਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਸ਼ਾਲਾ ਭੇਟ ਕੀਤਾ
ਗਿਆ ਤੇ ਉਨ੍ਹਾਂ ਕਿਹਾ ਕਿ ਗੁਰਦੀਪ ਸਿੰਘ ਹੋਠੀ ਦੀ ਅਚਨਚੇਤ ਮੌਤ ਹੋਣ ਕਾਰਨ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਦੇ ਸਮੂਹ ਪੱਤਰਕਾਰ ਭਾਈਚਾਰੇ
ਪ੍ਰਧਾਨ ਸੰਦੀਪ ਵਿਰਦੀ, ਅਮਨਦੀਪ ਹਨੀ ਵੱਲੋਂ ਸਾਂਝੇ ਤੌਰ ‘ਤੇ
ਮ੍ਰਿਤਕ ਗੁਰਦੀਪ ਸਿੰਘ ਹੋਠੀ ਦੀ ਮ੍ਰਿਤਕ ਦੇਹ ਤੇ ਦੁਸ਼ਾਲੇ ਭੇਟ ਕਰਕੇ
ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ‘ਤੇ ਵਿਧਾਇਕ ਬਲਕਾਰ ਸਿੰਘ ਵੱਲੋਂ ਗੁਰਦੀਪ ਸਿੰਘ ਹੋਠੀ ਦੇ ਪਿਤਾ ਸਵਰਨ ਸਿੰਘ, ਭਰਾ ਗੁਰਜੀਤ ਸਿੰਘ ਹੋਠੀ ਉਨ੍ਹਾਂ ਦੀ ਮਾਤਾ ਤੇ ਪਤਨੀ ਨਾਲ ਵੀ
ਦੁੱਖ ਪ੍ਰਗਟ ਕੀਤਾ ਗਿਆ ਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਪਰਿਵਾਰ
ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਉਪਰੰਤ ਅਰਦਾਸ ਕਰਨ ਉਪਰੰਤ ਮ੍ਰਿਤਕ ਦੇਹ ਨੂੰ ਅਗਨ ਭੇਟ ਕੀਤਾ ਗਿਆ। ਇਸ ਮੌਕੇ ਦੋਆਬਾ ਟਾਇਮਜ਼ ਮੁੱਖ ਸੰਪਾਦਕ ਤੇ ਕਿਸ਼ਨਗੜ ਦੋਆਬਾ ਪ੍ਰੈੱਸ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਬੱਲ, ਪੰਜਾਬ ਚੰਡੀਗੜ ਜਰਨਲਿਸਟ ਐਸੋਸੀਏਸ਼ਨ ਕਿਸ਼ਨਗੜ੍ਹ
ਦੇ ਪ੍ਰਧਾਨ ਸੰਦੀਪ ਵਿਰਦੀ, ਜਸਵਿੰਦਰ ਬੱਲ,ਪੱਤਰਕਾਰ ਅਮਨਦੀਪ
ਹਨੀ, ਪੱਤਰਕਾਰ ਜਸਪਾਲ ਸਿੰਘ ਦੋਲੀਕੇ, ਪੱਤਰਕਾਰ ਕੁਲਦੀਪ
ਸਿੰਘ ਹੋਠੀ, ਬਾਬਾ ਹਰਵਿੰਦਰ ਅੰਬਗੜ, ਸਰਪੰਚ ਪ੍ਰਦੀਪ ਕੁਮਾਰ ਦੀਪਾ, ਆਮ ਆਦਮੀ ਪਾਰਟੀ ਦੇ ਆਗੂ ਵਿਵੇਕ ਭਾਰਗਵ, ਆਪ ਆਗੂ ਮਦਨ ਲਾਲ ਮੱਦੋ, ਸੰਦੀਪ ਸਿੰਘ ਹੋਠੀ, ਗੁਰਮੁਖ ਸਿੰਘ ਬੱਬੂ, ਆਦਿ ਵੀ ਸ਼ਾਮਲ ਸਨ।