ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ (ਰਜਿ.) ਪੰਜਾਬ ਦੇ ਆਹੁਦੇਦਾਰ ਦੀ ਮੀਟਿੰਗ ਜਲੰਧਰ ਵਿਖੇ ਹੋਈ


ਜਲੰਧਰ(ਗੁਰਪ੍ਰੀਤ ਬੱਲ) ਰਾਮਦਾਸੀਆ ਸਿੱਖ ਬਰਾਦਰੀ ਸ਼ਹੀਦ ਬਾਬਾ ਸੰਗਤ ਸਿੰਘ ਸਭਾ (ਰਜਿ.) ਪੰਜਾਬ ਮੀਟਿੰਗ ਜਲੰਧਰ ਵਿਖੇ ਹੋਈ। ਵੱਖ ਵੱਖ ਜੱਥੇਬੰਦੀਆਂ ਵਲੋਂ ਮੀਟਿੰਗ ਜਿਸ ਚ ਅਹਿਮ ਫੈਸਲੇ ਲਏ ਗਏ ਪੰਜਾਬ ਪ੍ਰਧਾਨ ਜਸਵੰਤ ਸਿੰਘ ,ਅਵਤਾਰ ਸਿੰਘ ਜਰਨਲ ਸਕੱਤਰ , ਜੋਗਿੰਦਰ ਸਿੰਘ, ਪੰਜਾਬ ਕੈਸੀਅਰ , ਸਹਾਇਕ ਪ੍ਰਧਾਨ ਇੱਕਬਾਲ ਸਿੰਘ , ਜਗਤਾਰ ਸਿੰਘ ਜਿੱਲਾ ਪ੍ਰਧਾਨ ਜਲੰਧਰ,ਜਸਵਿੰਦਰ ਸਿੰਘ ਜਿੱਲਾਂ ਪ੍ਰਧਾਨ ਹੁਸਿਆਰ ਪੁਰ,ਅਤੇ ਬਾਬਾ ਸੰਗਤ ਸਿੰਘ ਖਾਲਸਾ ਦੱਲ ਰਜਿ ਪੰਜਾਬ, ਦੇ ਪੰਜਾਬ ਕੈਸੀਅਰ ਹਰਭਜਨ ਸਿੰਘ ਸੰਧੂ, ਗੁਰਮੇਲ ਸਿੰਘ,ਦਰਸਨ ਸਿੰਘ ਕਲਸੀ ,ਜਰਨਲ ਸਕੱਤਰ , ਆਪਣੀਆਂ ਆਪਣੀਆ ਵੀਚਾਰਾ ਦਿੱਤੀਆਂ ਸਰਵ ਸਮੰਤੀ ਫੈਸਲੇ ਪ੍ਰਵਾਨ ਕੀਤੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ (ਚੰਨੀ)ਨੂੰ ਮਿਲਣ ਵਾਸਤੇ ਫੈਸਲਾ ਲਿਆਂ, ਸ੍ਰੌਮਣੀ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਦਾ ਵੱਖ ਵੱਖ ਜਿੱਲਿਆਂ ਚ ਦਾ ਫੈਸਲਾ ਲਿਆ