Pathankot

पठानकोट की पुलिस फोर्स द्वारा देहाती इलाके की सर्च जारी

रिपोर्टर:–  प्रेरणा/हरपाल सिंह

पठानकोट के देहाती इलाके में गांव मकीमपुर के पास कोठी पंडिता के रास्ते में जाते स्थानीय लोगों को दो संदिग्ध व्यक्ति दिखाई दिए जो लोगों से रास्ता पूछते हुए जा रहे थे उनकी वेशभूषा से लोगों ने अंदाजा लगाया कि यह लोग संदिग्ध हो सकते हैं जिसकी सूचना तुरंत स्थानीय लोगों द्वारा पुलिस विभाग के आला अधिकारियों को दी गई एसएसपी पठानकोट द्वारा तुरंत पूरे इलाके में सर्च ऑपरेशन के हुक्म जारी किए गए जिला पठानकोट की पूरी पुलिस फोर्स ने पूरे इलाके को घेरा डाल दिया और तुरंत हरकत में आते हुए पुलिस फोर्स ने पूरे इलाके को घेरा डाल दिया डी एस पी राजिंदर मन्हास ने इस बारे मे जानकारी देते हुए बताया की पूरे इलाके में सर्च ऑपरेशन चलाया जा रहा हैँ।

Doaba Times

ਔਰਤ Happy Woman day

“ਸੋ ਕਿਉ ਮੰਦਾ ਆਖੀਐ ਜਿਤੁ ਜੰਮਿਹ ਰਾਜਾਨ “
ਪੁੰਨਾ ਵਿੱਚੋ ਪੁੰਨ ਮੰਨਿਆ ‘ਜਾਵੈ ਧੀ ਦਾ ਦਾਨ

ਕਦੇ ਹੱਥੀ ਚੁੱਕ ਲੈਣ ‘ਤੇ ਕਦੇ ਸਾਂਭਣ ਪਰਿਵਾਰ
ਇਹ ਕੈਸੀ ਮੂਰਤ ਰੱਬ ਘੜੀ ‘ਤੇ ਕੇਸੈ ਨੇ ਇਹਨਾਂ ਦੇ ਈਮਾਨ

ਕਦੇ ਭੈਣ ਨਾਨਕੀ ਦੇ ਰੂਪ ਚ ‘ਕਦੇ ਦਾਦੀ ਮਾਂ ਗੁਜਰੀ ਦੇ ਰੂਪ ਚ
ਇੱਕ ਦੇ ਹਿੱਸੇ ਮਮਤਾਂ ‘ਇੱਕ ਦੇ ਹਿੱਸੇ ਆਇਆ ਬਲੀਦਾਨ

‘ਮਾਤਾ ਖੀਵੀ ਜੀ, ਮਾਤਾ ਸੁੰਦਰੀ ਜੀ , ਬੀਬੀ ਰਜਨੀ ਜੀ ।
ਹੌਸਲਿਆ ਦੀਆ ਮੂਰਤਾ ‘ਮੈਂ ਕਿੰਝ ਕਰਾ ਲਫ਼ਜਾ ਚ ਬਿਆਨ

ਇੱਕ ਮਾਈ ਭਾਗੋ ਜੀ ‘ਤੇ ਦੂਜਾ ਪਤੀ ਵਰਤਾ ਮਾਤਾ ਸੁੱਲਖ਼ਣੀ ਜੀ
ਇੱਕ ਨੂੰ ਜੰਗ ਦਾ ਮੈਦਾਨ ,ਇੱਕ ਨੂੰ  ਉਮਰ ਤਿਅਾਗਣ ਦਾ ਜਾਮ

ਮਰਦਾ ਬਰਾਬਰ ਹੌਸਲਾ ‘ਕੀ ਸਿਫਤ ਕਰਾ ‘ਰਾਣੀ ਜਿੰਦਾ ਦੀ’
ਸੱਜਦੇ ਚ ਸਿਰ ਝੁੱਕਦਾ ‘ਦੋਵੇ ਹੱਥ ਜੋੜ ਕਰਾ ਮੈਂ ਪ੍ਰਣਾਮ

ਅਜੌਕੇ ਸਮੇ ਦੀ ਔਰਤ ‘ਹੱਲ ,ਬੰਦੂਕਾਂ ਤੇ ਕਲ਼ਮ ਵੀ ਚਲਾਵੇ ਹੋਕੇ
ਛੱਡ ਚੁੱਲੇ ਚੌਂਕੇ ‘ਕਿਰਸਾਨੀ ਅੰਦੋਲਨ ਦੀਆ ਬਣੀਆ ਸਾਨ

ਕੋਈ ਦਾਜ ਤੇ ਕੋਈ ਹਵਸ ਦੀ ਅੱਗ ਚ ਨਾ ਝੁੱਲਸੇ
ਹੈ ਦੁਆ ਮੇਰੀ ‘ਦੇਸ਼ਾ ਵਿਦੇਸਾ ਅੰਦਰ ‘ਉੱਚਾ ਹੋਵੇ ਔਰਤ ਦਾ ਨਾਮ

ਧਰਮ,ਜਾਤ,ਊਚ ਨੀਚ ਨੂੰ ਛੱਡ ‘ਬਣਾਈਏ ਇੱਕ ਸਾਝਾ ਹਿੰਦੋਸਤਾਨ
ਦੇਸ਼ ਦੀਆ ਧੀਆ , ਭੈਣਾ , ਮਾਵਾਂ ਨੂੰ ਮੇਰੇ ਵੱਲੋ  ਸਲਾਮ
          ਮੇਰੇ ਵੱਲੋ ਸਲਾਮ

ਲੇਖ਼ਕ ਨਵਦੀਪ ਸਿੰਘ

Doaba Times

(ਮੇਰਾ ਦੇਸ਼) ਪ੍ਰਸ਼ੋਤਮ ਪੱਤੋ
ਜਿਹੜਾ ਦੇਸ਼ ਚੱਲਦਾ ਹੋਵੇ ਕੱਟੜ ਸੋਚਾਂ ਨਾ,
ਜਿਥੇ ਭੁੱਖ ਦੀਆਂ ਚੀਕਾਂ
ਦਰਦ ਦੀਆਂ ਚੀਸਾਂ।
ਤੁਰਨ ਵਾਲਿਆਂ ਕੋਲ ਰਾਹ ਨਹੀਂ
ਕੰਮ ਕਰਨ ਵਾਲਿਆਂ ਕੋਲ ਕੰਮ ਨਹੀਂ।
ਕੰਮ ਦੇਣ ਵਾਲੇ ਦੇ ਰਹੇ ਸਲਾਹਾਂ,
ਪੂੜੀਆਂ ਤੇ ਪਕੌੜੇ ਤਲਣ ਦੀਆਂ,
ਲੋੜ ਨਹੀਂ ਇਨ੍ਹਾਂ ਨੇਤਾਵਾਂ ਦੀ
ਜੋਂ ਹੋਣ ਲਾਲਚ ਨਾਲ ਭਰੇ
ਤੇ ਛੱਡਦੇ ਰਹਿਣ ਜੁਮਲੇ।
ਦੇਸ਼ ਨੂੰ ਲੋੜ ਹੈ
ਉਨ੍ਹਾਂ ਨੌਜਵਾਨਾਂ ਦੀ
ਜੋ ਵੰਡਾ ਸਕਣ ਲੋਕਾਂ ਦਾ ਦਰਦ,
ਤੇ ਪੈਦਾ ਕਰ ਸਕਣ ਰੁਜ਼ਗਾਰ,
ਕਿਉਂਕਿ ਨੌਜਵਾਨਾਂ ਕੋਲ ਹੁੰਦੀ ਹੈ,
ਮੌਲਿਕ ਤੇ ਸੱਜਰੀ ਸੋਚ।
ਨੌਜਵਾਨ!
ਸਿਆਸਤ ਵਿੱਚ ਆਉਣ
ਤੇ ਕਰਨ ਮੁਲਕ ਦੀ ਸੇਵਾ,
ਤਾਂ ਜੋ ਬਚ ਸਕੇ ਦੇਸ਼
ਚਲਾਕ ਤੇ ਭਿ੍ਸ਼ਟ ਨੇਤਾਵਾਂ ਕੋਲੋਂ।
(ਪਿੰਡ ਤੇ ਡਾਕਘਰ-ਪੱਤੋ ਹੀਰਾ ਸਿੰਘ, ਮੋਗਾ)

Pathankot

रिपोर्टर:– हरपाल सिंह/

पठानकोट ।

पठानकोट के हल्का भोंआ के Village अंबी खड़कड़ा के पंचायत मेंबरो द्वारा आज बीडीपीओ कार्यालय नरोट जेमल सिंह मे गाब अंबी खड़कड़ा के सरपंच की शिकायत गाब के पंचायत मेम्बरो के द्वारा की गयी जिसमे जानकारी देते हुए पंचायत मेंबरो ने बताया की उनके सरपंच के द्वारा कोई भी काम सही डंग से नहीं किया जाता इस संबंदी जानकारी देते हुए वीडिपीओ सुरेश कुमार ने बताया की उनको ग्राम पंचायत के मेंबरो द्वारा सरपंच की शिकायत का afidevit दिया गया है की उनके गाब का सरपंच उनका सरपंच सहयोग नहीं करता ओर उन्होने शिकायत सुप्रीडेंट को मार्क कर दी है ओर जल्द ही मीटिंग कर इसका फैसला कर दिया जायेगा।

Doaba Times Editorial

ਜ਼ਿੰਦਗੀ

ਜ਼ਿੰਦਗੀ ਪੈਸੇ ਵੱਲ ਨਾ ਝਾਕ ਰੱਖੀ ,
ਸਬਰ ਸੰਤੋਖ ਦੀ ਜ਼ਿੰਦਗੀ ਜਿਉਂਦੇ ਹਾਂ ,
ਠੋਕਰਾਂ ਭਾਵੇਂ ਖਾਂਦੀਆਂ ਅਪਣਿਆਂ ਤੋਂ ,
ਲੱਖ ਵਾਰ ……
ਸੀਂ – ਸੀਂ ਸਿਰਫ਼ ਰੱਬ ਅੱਗੇ ਕਰਦੇ ਹਾਂ ,
ਗੁਰੂ – ਘਰ ਤੋਂ ਮਿਲਦੀਆਂ ਨੇ ਅਸੀਸਾਂ ,
ਲੱਖ ਵਾਰ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ,
ਹੌਂਸਲੇ ਨੇ ਬੁਲੰਦ , ਮਿਹਨਤ ਤੇ ਨਿਮਰਤਾ ,
ਦੇ ਸਦਕੇ …..
ਸਭ ਨਾਲ ਮਿਲ – ਜੁਲ ਰਹਿੰਦੇ ਹਾਂ ,
ਉੱਚੀਆਂ ਮੰਜ਼ਿਲਾਂ ਤੀਕ ਪੁਹੰਚਣ ਦੀ ਖੁਵਾਇਸ਼ ,
ਭਾਵੇਂ ਰੋਜ਼ ਤਿਲ- ਤਿਲ ਮਰਦੇ ਹਾਂ …..
“ਤਰਵਿੰਦਰ “ਚਿਹਰੇ ਦੇ ਹਾਸਿਆਂ ਦੇ ਭੁਲੇਖਿਆਂ ,
ਨੂੰ ਕੋਈ ਕੀ ਜਾਣੇ ?
ਅਸੀਂ ਤਾਂ ਜਿਉਂਦੇ ਜੀ ਹੀ ਮਰ ਰਹੇ ਹਾਂ ||

ਤਰਵਿੰਦਰ ਕੌਰ ਝੰਡੋਕ ( ਲੁਧਿਆਣਵੀ )

Doaba Times Editorial

ਜ਼ਿੰਦਗੀ

ਜ਼ਿੰਦਗੀ ਪੈਸੇ ਵੱਲ ਨਾ ਝਾਕ ਰੱਖੀ ,
ਸਬਰ ਸੰਤੋਖ ਦੀ ਜ਼ਿੰਦਗੀ ਜਿਉਂਦੇ ਹਾਂ ,
ਠੋਕਰਾਂ ਭਾਵੇਂ ਖਾਂਦੀਆਂ ਅਪਣਿਆਂ ਤੋਂ ,
ਲੱਖ ਵਾਰ ……
ਸੀਂ – ਸੀਂ ਸਿਰਫ਼ ਰੱਬ ਅੱਗੇ ਕਰਦੇ ਹਾਂ ,
ਗੁਰੂ – ਘਰ ਤੋਂ ਮਿਲਦੀਆਂ ਨੇ ਅਸੀਸਾਂ ,
ਲੱਖ ਵਾਰ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ,
ਹੌਂਸਲੇ ਨੇ ਬੁਲੰਦ , ਮਿਹਨਤ ਤੇ ਨਿਮਰਤਾ ,
ਦੇ ਸਦਕੇ …..
ਸਭ ਨਾਲ ਮਿਲ – ਜੁਲ ਰਹਿੰਦੇ ਹਾਂ ,
ਉੱਚੀਆਂ ਮੰਜ਼ਿਲਾਂ ਤੀਕ ਪੁਹੰਚਣ ਦੀ ਖੁਵਾਇਸ਼ ,
ਭਾਵੇਂ ਰੋਜ਼ ਤਿਲ- ਤਿਲ ਮਰਦੇ ਹਾਂ …..
“ਤਰਵਿੰਦਰ “ਚਿਹਰੇ ਦੇ ਹਾਸਿਆਂ ਦੇ ਭੁਲੇਖਿਆਂ ,
ਨੂੰ ਕੋਈ ਕੀ ਜਾਣੇ ?
ਅਸੀਂ ਤਾਂ ਜਿਉਂਦੇ ਜੀ ਹੀ ਮਰ ਰਹੇ ਹਾਂ ||

ਤਰਵਿੰਦਰ ਕੌਰ ਝੰਡੋਕ ( ਲੁਧਿਆਣਵੀ )

Doaba Times Editorial

ਜ਼ਿੰਦਗੀ

ਜ਼ਿੰਦਗੀ ਪੈਸੇ ਵੱਲ ਨਾ ਝਾਕ ਰੱਖੀ ,
ਸਬਰ ਸੰਤੋਖ ਦੀ ਜ਼ਿੰਦਗੀ ਜਿਉਂਦੇ ਹਾਂ ,
ਠੋਕਰਾਂ ਭਾਵੇਂ ਖਾਂਦੀਆਂ ਅਪਣਿਆਂ ਤੋਂ ,
ਲੱਖ ਵਾਰ ……
ਸੀਂ – ਸੀਂ ਸਿਰਫ਼ ਰੱਬ ਅੱਗੇ ਕਰਦੇ ਹਾਂ ,
ਗੁਰੂ – ਘਰ ਤੋਂ ਮਿਲਦੀਆਂ ਨੇ ਅਸੀਸਾਂ ,
ਲੱਖ ਵਾਰ ਗੁਰੂ ਦਾ ਸ਼ੁਕਰਾਨਾ ਕਰਦੇ ਹਾਂ ,
ਹੌਂਸਲੇ ਨੇ ਬੁਲੰਦ , ਮਿਹਨਤ ਤੇ ਨਿਮਰਤਾ ,
ਦੇ ਸਦਕੇ …..
ਸਭ ਨਾਲ ਮਿਲ – ਜੁਲ ਰਹਿੰਦੇ ਹਾਂ ,
ਉੱਚੀਆਂ ਮੰਜ਼ਿਲਾਂ ਤੀਕ ਪੁਹੰਚਣ ਦੀ ਖੁਵਾਇਸ਼ ,
ਭਾਵੇਂ ਰੋਜ਼ ਤਿਲ- ਤਿਲ ਮਰਦੇ ਹਾਂ …..
“ਤਰਵਿੰਦਰ “ਚਿਹਰੇ ਦੇ ਹਾਸਿਆਂ ਦੇ ਭੁਲੇਖਿਆਂ ,
ਨੂੰ ਕੋਈ ਕੀ ਜਾਣੇ ?
ਅਸੀਂ ਤਾਂ ਜਿਉਂਦੇ ਜੀ ਹੀ ਮਰ ਰਹੇ ਹਾਂ ||

ਤਰਵਿੰਦਰ ਕੌਰ ਝੰਡੋਕ ( ਲੁਧਿਆਣਵੀ )

Doaba Times

ਕਲਮਾਂ ਦੇ ਵਾਰਿਸ ਰੇਡੀਓ ਸਾਂਝੀ ਆਵਾਜ ਤੇ ਆਨ ਲਾਈਨ ਕਰਵਾਇਆ ਗਿਆ।

ਸੋਮਵਾਰ 1 ਮਾਰਚ “ਚਰਨਜੀਤ ਕੌਰ ” ਜੀ ਮੈਲਬੋਰਨ ਤੇ “ਸ਼ਮਾਂ ਭੰਗੂ” ਜੀ ਦੇ ਉਪਰਾਲੇ ਸਦਕਾ “ਰੇਡੀਓ ਸਾਂਝੀ ਆਵਾਜ਼” ਤੋ ਪ੍ਰਸਾਰਿਤ ਪ੍ਰੋਗਰਾਮ “ਕਲਮਾਂ ਦੇ ਵਾਰਿਸ “ ਕਵੀ ਦਰਬਾਰ ਕਰਵਾਇਆ ਗਿਆ , ਜੋ ਕੀ ਸਾਡੀ “ਮਾਂ -ਬੋਲੀ” ਤੇ “ਕਿਰਸਾਨੀ ਸ਼ੰਘਰਸ਼” ਨਾਲ ਸੰਬਧਿਤ ਸੀ !! ਜਿਸ ਦਾ ਸੰਚਾਲਣ ਸਿਰਮੌਰ ਕਵੀ ਡਾ:ਹਰੀ ਸਿੰਘ ਜਾਚਕ ਲੁਧਿਆਣਾ ਜੀ ਨੇ ਕੀਤਾ।
ਜਿਸਦੇ ਉਪ- ਸੰਚਾਲਕ ਤਰਵਿੰਦਰ ਕੌਰ ਝੰਡੋਕ ਲੁਧਿਆਣਵੀ ਤੇ ਟੀਮ ਸੰਚਾਲਣ ਜਸਵਿੰਦਰ ਕੌਰ ਜੱਸੀ ਜੀ ਸਨ ..,,,,
ਸਭ ਤੋਂ ਪਹਿਲਾਂ “ਹਰੀ ਸਿੰਘ ਜਾਚਕ” ਜੀ ਨੇ ਨਵੇਂ ਤੇ ਪੁਰਾਣੇ ਮੈਂਬਰਾਂ ਦਾ ਤਹਿ ਦਿਲੋਂ ਪਿਆਰ ਭਰਿਆ ਸਵਾਗਤ ਕੀਤਾ। ੳਹਨਾਂ ਨੇ ਸਭ ਦੀ ਹਾਜ਼ਰੀ ਦੀ ਸ਼ਲਾਘਾ ਕਰਦਿਆਂ ਨਿੱਘਾ ਆਦਰ ਦਿਤਾ। ਸਭ ਨੇ ਹੱਥ ਲਿਖ਼ਤਾਂ ਨੂੰ ਵੀ ਬਾਖ਼ੂਬੀ ਢੰਗ ਨਾਲ ਸਰੋਤਿਆਂ ਸਹਾਮਣੇ ਪੇਸ਼ ਕੀਤਾ ,,


ਇਸ ਪ੍ਰੋਗਰਾਮ ਵਿੱਚ ਕਈ ਮਹਾਨ ਕਵੀ ਸ਼ਾਮਿਲ ਸਨ,… ਡਾ ਰਮਨਦੀਪ ਸਿੰਘ ਦੀਪ ਬਟਾਲਾ , ਸਰਬਜੀਤ ਕੌਰ ਸਹੋਤਾ ਲੁਧਿਆਣਾ ਸੰਦੀਪ ਰਾਣੀ, ਸੁਮਨ ਕਾਤਰੋਂ ਸੰਗਰੂਰ ,ਹਰਮੀਤ ਕੌਰ ਮੀਤ ਗੁਰਦਾਸਪੁਰ, ਰੁਪਿੰਦਰ ਕੌਰ ਮਹਿਕ ਕੁਰੁਕਸ਼ੇਤਰ ,ਐਡਵੋਕੇਟ ਬਵਨੀਤ ਕੌਰ ਬਨੂਰ,ਰਮਨਦੀਪ ਕੌਰ ਰੱਮੀ ਗਿੱਦੜਬਾਹਾ ,ਕਰਨਦੀਪ ਸਿੰਘ ਢੀਂਗਰਾ ਤੇ ਗੁਰਵਿੰਦਰ ਸਿੰਘ ਸ਼ੇਰਗਿੱਲ ਜੀ ਨੇ ਆਪਣੀ ਆਪਣੀ ਹਾਜਰੀ ਲਗਵਾਈ ਤੇ ਜਾਚਕ ਨੇ ਸਾਰਿਆਂ ਨੂੰ ਬਹੁਤ ਹੱਲਾਸ਼ੇਰੀ ਦਿੱਤੀ । ਅੰਤ ਵਿੱਚ ਤਰਵਿੰਦਰ ਕੌਰ ਝੰਡੋਕ ਜਸਵਿੰਦਰ ਕੌਰ ਜੱਸੀ ਤੇ ਸ੍ਰ: ਹਰੀ ਸਿੰਘ ਜਾਚਕ ਜੀ ਆਪਣੀਆਂ ਕਵਿਤਾਵਾਂ ਮਾਂ ਬੋਲੀ ਪੰਜਾਬੀ ਦੇ ਮੋਹ ਨੂੰ ਪ੍ਰਗਟਾਉੰਦੀਆਂ ਹੋਈਆਂ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤੀਆ। ਜਿਸ ਦੀ ਰੇਡੀਓ ਸਾਂਝੀ ਆਵਾਜ ਦੀ ਟੀਮ ਵੱਲੋ ਬਹੁਤ ਪ੍ਰਸ਼ੰਸਾ ਕੀਤੀ ਗਈ ਤੇ ਚਰਨਜੀਤ ਭੈਣ ਜੀਨੇ ਕਿਹਾ ਕਿ ਹਰ ਸੋਮਵਾਰ ਕਲਮਾਂ ਦੇ ਵਾਰਿਸ ਹੋਇਆ ਕਰੇਗਾ ਤਾ ਕਿ ਆਉਣ ਵਾਲੀ ਪੀੜ੍ਹੀ ਪੰਜਾਬੀ ਮਾਂ-ਬੋਲੀ ਦੀ ਅਹਿਮੀਅਤ ਨੂੰ ਸਮਝੇ। ਜਾਚਕ ਜੀ ਨੇ ਦਿਲ ਦੀਆਂ ਗਹਿਰਾਈਆਂ ਤੋ ਰੇਡੀਓ ਸਾਂਝੀ ਆਵਾਜ ਦੀ ਟੀਮ ਦਾ ਧੰਨਵਾਦ ਕੀਤਾ।

Poetry

ਜੇਬ ਦੇ ਫ਼ਕੀਰ….
ਜੇਬ ਦੇ ਫ਼ਕੀਰ ਹਾਂ,
ਤੇ ਦਿਲ ਦੇ ਅਮੀਰ ਹਾਂ।
ਮਿਟੇ ਨਾਂ ਮਿਟਾਇਆ ਤੋਂ ਜੋ,
ਓਹੋ ਹੀ ਲਕੀਰ ਹਾਂ।
ਜੇਬ ਦੇ…..
ਜ਼ਿੰਦਗੀ ਦੇ ਸੁੱਖ ਸਾਰੇ,
ਕੁੱਲੀ ਵਿਚ ਲੈਦੇ ਹਾਂ।
ਘੁੱਟਦਾ ਨੀਂ ਸਾਹ,
ਖੁੱਲ੍ਹੀ ਹਵਾ ਵਿੱਚ ਰਹਿੰਦੇ ਹਾਂ।
ਆਪਣੇ ਹਾਂ ਆਪੇ ਰਾਜੇ,
ਆਪ ਹੀ ਵਜ਼ੀਰ ਹਾਂ।
ਜੇਬ ਦੇ…..
ਰੁੱਖਾਂ ਦੀਆਂ ਛਾਵਾਂ ਹੇਠ,
ਲੈਂਦੇ ਹਾਂ ਨਜ਼ਾਰੇ ਬੜੇ।
ਭੁੰਨ ਭੁੰਨ ਖਾਂਦੇ ਸ਼ੌਕ ਨਾਲ਼,
ਛੋਲੇ ਜੋ ਕਰਾਰੇ ਕਰੇ।
ਆਪਣੇ ਮਾਪਿਆਂ ਦੀ ਅਸੀਂ,
ਆਪ ਹੀ ਜਗੀਰ ਹਾਂ।
ਜੇਬ ਦੇ……
ਆਲਸ ਤੋਂ ਰਹਿ ਕੇ ਦੂਰ,
ਰੋਗਾਂ ਨੂੰ ਭਜਾਉਂਦੇ ਹਾਂ।
ਸਾਦੀ ਜਿਹੀ ਰੋਟੀ ਖਾ ਕੇ,
ਸ਼ੁਕਰ ਮਨਾਉਂਦੇ ਹਾਂ।
ਕੰਮ ਤੋਂ ‘ਨਾਂ ਡਰੇ ‘ਧੀਮਾਨ’,
ਕਹਿਰਾ ਜਿਹਾ ਸਰੀਰ ਹਾਂ।
ਜੇਬ ਦੇ ਫ਼ਕੀਰ ਹਾਂ,
ਤੇ ਦਿਲ ਦੇ ਅਮੀਰ ਹਾਂ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।

Daily Doaba Times

ਮਾਲੇਵਾਲ ਤੋਂ ਹਰਦੋਵਾਲ ਨੂੰ ਜਾਂਦੀ ਨਹਿਰ ਦੀ ਸਫ਼ਾਈ ਦੋਰਾਨ ਪਰਾਚਾ ਟੀ ਪੁਆਇੰਟ ਦੇ ਨੇੜਿਉਂ ਪਿੰਡ ਸਮਰਾਏ ਦੀ ਲੇਵਰ ਨੂੰ 3 ਹੈਂਡ ਗਰਨੇਟ ਮਿੱਲੇ ਮੋਕੇ ਤੇ ਡੀ ਐਸ ਪੀ ਸਰਦਾਰ ਕਵਲਜੀਤ ਸਿੰਘ ਜੀ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤੇ