Doaba Times

ਚੰਡੀਗੜ੍ਹ 11 ਮਾਰਚ (ਸੰਜੀਵ ਕੁਮਾਰ) ਅੱਜ ਪੰਜਾਬ ਦੀ ਵੱਖ ਵੱਖ ਦਲਿਤ ਜਥੇਬੰਦੀਆਂ ਦੇ ਅਧਾਰਿਤ ਐਸ ਸੀ ਸਮਾਜ ਦਾ ਮਾਨ ਸਨਮਾਨ ਬਹਾਲ ਕਰਾਓ ਐਕਸ਼ਨ ਕਮੇਟੀ ਵੱਲੋਂ 4 ਮਾਰਚ ਨੂੰ ਵਿਧਾਨ ਸਭਾ ਅੰਦਰ ਦਲਿਤਾਂ ਦਾ ਉਪ ਮੁੱਖ ਮੰਤਰੀ ਨਾ ਬਣਾਉਣ ਦਾ ਸਵਾਲ ਪੁੱਛਣ ਵਾਲਾ ਦਲਿਤ ਸਮਾਜ ਦੇ ਵਿਧਾਇਕ ਸੁਖਵਿੰਦਰ ਕੋਟਲੀ ਨੂੰ ਮੁੱਖ ਮੰਤਰੀ ਵੱਲੋਂ ਇਹ ਕਹਿਕੇ ਕੇ ਇਸ ਨੂੰ ਦੌਰਾ ਪੈ ਗਿਆ ਹੈ ਇਸ ਨੂੰ ਜੁੱਤੀ ਸੰਗਾਓ ਦੇ ਬੋਲੇ ਅਪਮਾਨਜਨਕ ਸ਼ਬਦਾਂ ਨਾਲ ਸਮੁੱਚੇ ਦਲਿਤ ਸਮਾਜ ਦੇ ਮਾਨ ਸਨਮਾਨ ਨੂੰ ਠੇਸ ਪਹੁੰਚੀ ਹੈ। ਵਿਧਾਨ ਸਭਾ ਵਿਚ ਦਲਿਤ ਸਮਾਜ ਦੇ ਕੀਤੇ ਅਪਮਾਨ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਐਸ, ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਲਈ ਦਲਿਤ ਆਗੂਆਂ ਨੇ 17 ਸੈਕਟਰ ਦੇ ਪ੍ਰੇਡ ਗਰਾਉਂਡ ਕੋਲ ਇਕੱਠੇ ਹੋਕੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਭੇਜਿਆ ਜਿਸ ਨੂੰ ਪ੍ਰਾਪਤ ਕਰਨ ਲਈ ਤਹਿਸੀਲਦਾਰ ਲੈਕੇ ਗਏ। ਇਸ ਮੌਕੇ ਦਲਿਤ ਆਗੂਆਂ ਐਲਾਨ ਕੀਤਾ 17 ਮਾਰਚ ਨੂੰ ਪੰਜਾਬ ਦੇ ਦਲਿਤ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅਤੇ ਦਲਿਤ ਸਮਾਜ ਭਗਵੰਤ ਮਾਨ ਤੇ ਐਸ ਸੀ/ ਐਸ ਟੀ ਐਕਟ ਤਹਿਤ ਪਰਚਾ ਦਰਜ ਕਰਾਉਣ ਤੱਕ ਸੰਘਰਸ਼ ਜਾਰੀ ਰੱਖੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ, ਅੰਬੇਡਕਰ ਮਜ਼ਦੂਰ ਏਕਤਾ ਯੂਨੀਅਨ ਦੇ ਪ੍ਰਧਾਨ ਲਖਵੀਰ ਸਿੰਘ ਬੌਬੀ , ਸਿਮਰਨ ਕੌਰ ਬਹੁਜਨ ਮੁਕਤੀ ਪਾਰਟੀ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਇਸਾਪੁਰ, ਭੀਮ ਐਕਸ਼ਨ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਨਿਤਿਸ਼ ਭੀਮ, ਐਕਸ਼ਨ ਕਮੇਟੀ ਫਿਰੋਜ਼ਪੁਰ ਦੇ ਆਗੂ ਸਾਮਲਾਲ ਭੰਗੀ, ਭੀਮ ਰਿਪਬਲਿਕ ਸੈਨਾ ਦੇ ਮੁਖੀ ਮੋਹਨਸਭਰਵਾਲ ਟਾਂਡਾ, ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਵਿਧਾਨ ਸਭਾ ਵਿਚ ਦਲਿਤ ਸਮਾਜ ਦਾ ਅਪਮਾਨ ਕਰਨ ਦੀ ਸਜ਼ਾ ਜ਼ਰੂਰ ਮਿਲੇਗੀ। ਉਨ੍ਹਾਂ ਕਿਹਾ ਕਿ ਹਰ ਮੁੱਦੇ ਤੇ ਸਰਕਾਰ ਨੂੰ ਘੇਰਨ ਵਾਲੀਆਂ ਸਿਆਸੀ ਪਾਰਟੀਆਂ ਦਲਿਤ ਸਮਾਜ ਦੇ ਅਪਮਾਨ ਤੇ ਚੁੱਪ ਹੈ। ਉਨ੍ਹਾਂ ਕਿਹਾ ਵਿਧਾਨ ਸਭਾ ਅੰਦਰ ਮੁੱਖ ਮੰਤਰੀ ਨੇ ਸਿਰਫ਼ ਵਿਧਾਇਕ ਕੋਟਲੀ ਦਾ ਹੀ ਨਹੀਂ ਸਗੋਂ ਸਮੁੱਚੇ ਦਲਿਤ ਸਮਾਜ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਹੈ ਹਰ ਸਮੇਂ ਦਲਿਤ, ਦਲਿਤ ਦਾ ਨਾਹਰਾ ਮਾਰਨ ਵਾਲੀ ਬਸਪਾ ਨੇ ਵੀ ਦਲਿਤਾਂ ਦੇ ਅਪਮਾਨ ਆਪਣੀ ਜਵਾਬ ਨਹੀਂ ਖੋਲੀ। ਦਲਿਤ ਆਗੂਆਂ ਨੇ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੀ ਜਥੇਬੰਦੀਆਂ ਨੂੰ 17 ਮਾਰਚ ਨੂੰ ਮੁੱਖ ਮੰਤਰੀ ਮਾਨ ਦੀ ਸੰਗਰੂਰ ਕੋਠੀ ਅੱਗੇ ਪਹੁੰਚਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਮਜ਼ਦੂਰ ਆਗੂ ਮੱਖਣ ਸਿੰਘ ਰਾਮਗੜ੍ਹ, ਅਮਰੀਕ ਸਿੰਘ ਲੁਧਿਆਣਾ, ਲਖਵੀਰ ਸਿੰਘ ਬਡਲਾ, ਹਰਨੇਕ ਸਿੰਘ, ਨਾਜ਼ਮ ਸਿੰਘ ਆਦ ਸਮੇਂਤ ਹੋਰ ਵੀ ਵੱਡੀ ਗਿਣਤੀ ਆਗੂ ਸ਼ਾਮਲ ਸਨ।

* ਇਸੇ ਇਲਾਕੇ ਚ ਬੀਤੇ ਕੁਝ ਸਮਾਂ ਪਹਿਲਾਂ ਖਬਰ ਸੰਬੰਧੀ ਕਵਰੇਜ ਕਰ ਘਰ ਪਰਤ ਰਹੇ ਪੱਤਰਕਾਰ ਤੇ ਜਾਨਲੇਵਾ ਹਮਲਾ ਕਰਕੇ ਮੋਟਰਸਾਈਕਲ ਲੁੱਟ ਕੇ ਹੋ ਗਏ ਸਨ ਫਰਾਰ ਲੁਟੇਰੇ।
* ਪ੍ਰਸ਼ਾਸਨ ਸੁੱਤਾ ਕੁੰਭਕਾਨੀ ਨੀਂਦ ਅਤੇ ਇਲਾਕੇ ਦੇ ਆਸ ਪਾਸ ਦੀਆਂ ਪੁਲਿਸ ਚੌਂਕੀਆਂ ਖਾਸ ਆਦਮੀ ਪਾਰਟੀ ਦੇ ਵਰਕਰਾਂ ਦੀ ਖਿਦਮਤ ਵਿੱਚ ਹਨ ਵਿਅਸਤ ਜਿਸ ਕਾਰਨ ਲਗਾਤਾਰ ਇਲਾਕੇ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਸਵਾਲਾਂ ਦੇ ਘੇਰੇ ਵਿੱਚ ਹਨ। ਦਿਨੋ ਦਿਨ ਦੜਾ ਸੱਟਾ ,ਨਸ਼ਾ ਤਸਕਰੀ ਅਤੇ ਹੋਰ ਸਮਾਜ ਵਿਰੋਧੀ ਭੈੜੇ ਕੰਮ ਵੱਧਦੇ ਜਾ ਰਹੇ ਹਨ ਅਤੇ ਕਰਿੰਦਿਆਂ ਵੱਲੋਂ ਬੇਖੌਫ ਹੋ ਕੇ ਕਿਹਾ ਜਾਂਦਾ ਹੈ ਸਰਕਾਰ ਦਾ ਸਾਡੀ ਆਪਣੀ ਹੈ ਉੱਤੋਂ ਬੰਦੇ ਸਾਰੇ ਗਾਡਰ ਨੇ ਅਜਿਹੇ ਗੀਤ ਗਾਏ ਜਾ ਰਹੇ ਹਨ। ਕੀ ਪ੍ਰਸ਼ਾਸਨ ਇਸ ਦਿਨੋ ਦਿਨ ਇਲਾਕੇ ਵਿੱਚ ਵੱਧ ਰਹੀਆਂ ਲੁੱਟਾਂ ਖੋਹਾਂ ਤੇ ਨਕੇਲ ਪਾਉਣ ਲਈ ਕੋਈ ਠੋਸ ਕਸਮ ਚੁੱਕੇਗਾ ਜਾਂ ਫਿਰ ਗਹਿਰੀ ਨੀਂਦ ਹੀ ਸੁੱਤਾ ਰਹੇਗਾ।

ਕਿਸ਼ਨਗੜ (ਗੁਰਪ੍ਰੀਤ ਬੱਲ) ਪਿੰਡ ਰਾਏਪੁਰ ਰਸੂਲਪੁਰ ਤੋਂ ਬੱਲਾਂ ਨੂੰ ਜਾਂਦੀ ਨਹਿਰ ਦੇ ਸੂਏ ਉੱਤੇ ਪਿੰਡ ਬੱਲਾਂ ਨਿਵਾਸੀ ਰਫੀ ਕੁਮਾਰ ਦੀ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਬੱਲਾਂ ਦੇ ਰਫੀ ਕੁਮਾਰ ਪੁੱਤਰ ਪਿਆਰੇ ਲਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਜਲੰਧਰ ਇੰਡਸਟਰੀ ਏਰੀਏ ਵਿਖੇ ਇੱਕ ਨਿੱਜੀ ਫੈਕਟਰੀ ਵਿੱਚ ਬਤੋਂਰ ਡਰਾਈਵਰ ਦੀ ਨੌਕਰੀ ਕਰਦਾ ਹੈ। ਅਤੇ ਉਹ ਕੰਮ ਤੋਂ ਛੁੱਟੀ ਕਰਨ ਦੌਰਾਨ ਵਾਪਸ ਆਪਣੇ ਪਿੰਡ ਬੱਲਾਂ ਨੂੰ ਆ ਰਿਹਾ ਸੀ ਤਾਂ ਡੇਰਾ ਸੱਚਖੰਡ ਬੱਲਾਂ ਦੇ ਨਜਦੀਕ ਬਣੇ ਅੱਖਾਂ ਦੇ ਹਸਪਤਾਲ ਦੀ ਬੈਕ ਸਾਈਡ ਤੇ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਸ ਨੂੰ ਰੋਕ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰਕੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ। ਉਹਨਾਂ ਤੇਜ ਹਥਿਆਰਾਂ ਨਾਲ ਉਸ ਦੀ ਗੰਭੀਰ ਕੁੱਟਮਾਰ ਕੀਤੀ। ਲੁਟੇਰਿਆਂ ਵੱਲੋਂ ਉਸ ਕੋਲੋਂ ਵੀਵੋ ਕੰਪਨੀ ਦਾ ਮੋਬਾਈਲ ਫੋਨ ਤੇ ਉਸ ਦਾ ਪਰਸ ਲੁੱਟ ਲਿਆ ਗਿਆ ਜਿਸ ਵਿੱਚ 1250 ਰੁ: ਸਨ।ਜਾਂਦੇ ਹੋਏ ਲੁਟਰੇ ਉਸ ਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ। ਇਸ ਸਬੰਧੀ ਸਥਾਨਕ ਮਕੁੱਸੂਦਾਂ ਪੁਲਿਸ ਨੂੰ ਲੁੱਟ ਸਬੰਧੀ ਸੂਚਨਾ ਦੇ ਦਿੱਤੀ ਗਈ! ਸਥਾਨਕ ਪੁਲਿਸ ਵੱਲੋਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।

Gurdaspur(Ajay Mahajan) भारतीय जनता पार्टी मण्डल गुरदासपुर की एक बैठक आज मण्डल प्रधान श्री प्रवीन कुमार की अध्यक्षता में हुई जिसमें लोकसभा प्रवास योजना के ईंचार्ज श्री राजिन्दर बिट्टा जिला महामंत्री श्री विकास गुप्ता जिला उपप्रधान श्री जतिन्दर प्रदेसी व मैडम बिंदिया जी जिला सचिव श्री नीरज शर्मा जिला ओबीसी मोर्चे प्रधान श्री रघुबीर चंद भाजपा जिला प्रवक्ता श्री करूण शर्मा विशेष रूप में शामिल हुए बैठक में बूथ समिति शक्ति केन्द्र एवं लाभार्थी संपर्क अभियान पर विस्तार पूर्वक चर्चा की गई ओर सभी पदाधिकारीओ से इस अभियान में सहयोग देने की अपील की गई इस मौके पर उपरोक्त नेताओं के इलावा मण्डल महामंत्री श्री डिक्की सैनी व श्री शिव दुग्गल मण्डल उपाध्यक्ष श्री रिक्की महंत श्री सुदर्शन धवन श्री ध्रुव महाजन युवा मोर्चा के जिला महामंत्री श्री राहुल कहेड मण्डल सचिव श्रीमती किरण मैहरा श्री वरूण गोसाईं श्री अंबर तेतरी स हरपाल सिंह गिल पूर्व जिला युवा मोर्चा अध्यक्ष श्री शिव प्रशाद युवा मोर्चा के मण्डल प्रधान श्री अभि मनचंदा पूर्व मण्डल प्रधान श्री अनिल नंदा श्री भारत भुषण अग्रवाल श्री बलवंत घुल्ला श्री रोहित उप्पल श्री सतीश महाजन श्री अरविंद महाजन श्री अश्विनी शर्मा आदि भी मौजूद थे।

महाशिवरात्रि से संबंधित शोभायात्रा आज
Gurdaspur (Ajay Mahajan)
शिवसेना बाला साहेब ठाकरे के राज्य उपप्रमुख हरविंदर सोनी ने बड़े हर्ष से बताया कि महाशिवरात्रि से संबंधित विशाल शोभायात्रा विभिन्न प्रमुख संगठनों के सहयोग से आज आयोजित की जाएगी।
सोनी ने बताया कि इस शोभायात्रा में संत समाज के अतिरिक्त प्रमुख राजनीतिक, सामाजिक तथा धार्मिक शख्सियतें विशेष तौर पर उपस्थित होंगी इसके अतिरिक्त जिले के जिलाधीश हिमांशु अग्रवाल तथा एसएसपी दायमा हरीश कुमार प्रकाश विशेष तौर पर शिरकत करेंगे।
उन्होंने कहा कि इस शोभायात्रा में धार्मिक देवी देवताओं के स्वरूप, श्री दुर्गयाना मंदिर से विशेष रूप से सम्मिलित होने वाली वानर सेना तथा कंजकों की उपस्थिति विशेष आकर्षण उतपन्न करेंगी।
सोनी ने कहा कि शहर के प्रमुख संगठनों तथा शिवभक्तों द्वारा जगह जगह पर लंगर आदि की व्यवस्था करके शिवजी की पालकी का स्वागत करने का निर्णय लिया है।
उन्होंने कहा कि अश्वनी सवारा माई का मंदिर, मोंटी महाजन सदर बाजार, पारुष सरना,सचिन शर्मा कला केंद्र के नज़दीक,कपूर एन्ड संस लाइब्रेरी चौक ,राजू पान डाकखाना चौक,मुकेश मीकू महाजन पुराना बस स्टैंड,संदीप महाजन मंडी,रोहित महाजन, रवि, रिंकू, राजू,शेखर महाजन संगलपुरा रोड,अजय टीवी सेंटर तिब्बड़ी रोड ,धीरज धवन हनुमान चौक ,टीटू प्रधान,साबी गीता भवन मंदिर ,नकुल महाजन गीता भवन रोड आदि ने बड़े एलइडी पैनल स्थापित करके विशेष स्वागत की तैयारी की हुई है इसके अतिरिक्त एसएसपी दायमा हरीश कुमार ओम प्रकाश के आदेश पर ट्रैफिक इंचार्ज अजय शर्मा ने ट्रैफिक को कण्ट्रोल करने के लिए विशेष प्लान तैयार किया हुआ है ताकि शोभायात्रा में किसी प्रकार का कोई विधन न पड़े।मंच संचालन का कार्यभार राजिंन्द्र जिंदर तथा अजय सरंगल द्वारा संभाला जायेगा।
इस मौके पर रमन शर्मा, टीटू दत्ता, जगजीवन, संजीव हांडा, रवनीश मेहरा, राजिंदर कुमार जिंदर,राजू खन्ना, रोहित मेहरा आदि उपस्थित थे।

workers and raise awareness of their rights.
Enforcement of worker protections has intensified, and substantial penalties have been imposed for violations relating to working conditions and workers’ rights.
In service of domestic workers, Federal Law Number 10 of 2017 also ensures that workers are aware of the contract terms before departure from their home country and includes fundamental entitlements and provisions, such as weekly rest and 30 days of paid annual leave. In addition, the law strictly regulates recruitment agencies’ work to avoid any form of abuse, such as payment of commission in exchange for employment. Moreover, the law sets out essential prohibitions, such as the ban of employment of minors, and includes anti-discrimination clauses.
The Ministry of Human Resources and Emiratisation has also licensed 37 centres called Tawjeeh. The centres inform workers about their rights and responsibilities and teach the UAE’s culture and customs.
The Ministry of Human Resources and Emiratisation has also established 39 service centres across the country. These centres, called Tadbeer, offer training for domestic workers to know their rights and responsibilities, and provide them with copies of their employment contracts.

जिलाधीश ज़मीन से जुड़ी शख्सियत:-हरविंदर सोनी
गुरदासपुर (अजय महाजन) शिवसेना बाला साहेब ठाकरे के सदस्यों ने राज्य उपप्रमुख हरविंदर सोनी के नेतृत्व में जिलाधीश हिमांशु अग्रवाल से मिलकर उन्हें 7 मार्च को महाशिवरात्रि से संबंधित शोभायात्रा में शामिल होने के निमंत्रण दिया।
इस मौके पर हरविंदर सोनी ने बताया कि जिलाधीश हिमांशु अग्रवाल ज़मीन से जुड़ी शख्सियत है जो हर आम व्यक्ति की भी उतनी ही सुनवाई करते हैँ जितनी किसी गणमान्य व्यक्ति की सुनवाई करते हैँ इसलिए आज उनको निमंत्रण देते हुए अति प्रसन्नता हो रही है।
इस मौके पर जिलाधीश हिमांशु अग्रवाल ने कहा कि बेशक वे काफ़ी व्यस्त है और चुनावों से संबंधित उनकी लगातार बैठके चल रही है परन्तु वे भोलेनाथ को नमन करने के लिए उनकी बारात रुपी शोभायात्रा में अवश्य हाज़री लगाएंगे।
इस मौके पर रमन शर्मा, संजीव हांडा,बलविंदर कुमार, जगजीवन आदि उपस्थित थे।