ਗੜਸ਼ੰਕਰ

2 ਅਪ੍ਰੈਲ ਗੜ੍ਹਸ਼ੰਕਰ ਵਿਖੇ ਮੂਲਨਿਵਾਸੀ ਯੋਧੇ ਸ਼ਿੰਗਾਰਾ ਰਾਮ ਸਹੁੰਗੜਾ ਦੀ ਯਾਦ ਵਿਚ ਹੋਵੇਗਾ ਵਿਸ਼ਾਲ ਸੰਮੇਲਨ

ਜਲੰਧਰ 27 ਮਾਰਚ(ਸੰਜੀਵ ਕੁਮਾਰ) ਗੜਸ਼ੰਕਰ ਵਿੱਚ 2 ਅਪ੍ਰੈਲ 2024 ਦਿਨ ਮੰਗਲਵਾਰ ਨੂੰ ਮੁਹੱਲਾ 9 ਗਰੁੱਪ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂਘਰ (ਗੜਸ਼ੰਕਰ) ਵਿਖੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਅਤੇ ਫੂੱਲੇ ਸ਼ਾਹੂ ਅੰਬੇਡਕਰੀ ਅੰਦੋਲਨ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨ ਵਾਲੇ ਸਾਬਕਾ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੂੰ ਸਮਰਪਿਤ ਦੂਜਾ ਵਿਸ਼ਾਲ ਸੰਮੇਲਨ ਕਰਵਾਇਆ ਜਾ ਰਿਹਾ ਹੈ ਇਹ ਸੰਮੇਲਨ ਸਵੇਰੇ 9 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਕਰਵਾਇਆ ਜਾਵੇਗਾ ਜਿਸ ਵਿਚ ਬਾਬਾ ਸਾਹਿਬ ਅੰਬੇਡਕਰ ਜੀ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਲ ਨਾਲ ਮਾਨਯੋਗ ਬਾਬੂ ਮੰਗੂ ਰਾਮ ਜੀ ਮਾਨਯੋਗ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਜੀ ਮਾਣਯੋਗ ਸਾਬਕਾ ਐਮ ਪੀ ਹਰਭਜਨ ਸਿੰਘ ਲਾਖਾ ਜੀ ਦੇ ਸੰਘਰਸ਼ੀ ਜੀਵਨ ਤੇ ਵੀ ਚਾਨਣਾ ਪਾਇਆ ਜਾਵੇਗਾ ਜਿਨ੍ਹਾਂ ਨੇ ਮੂਲਨਿਵਾਸੀ ਇਤਿਹਾਸ ਵਿਚ ਆਪਣੀ ਵੱਖਰੀ ਹੀ ਪਹਿਚਾਣ ਬਣਾਈ ਹੈ ਜੇਕਰ ਗੱਲ ਕਰੀਏ ਇਸ ਸੰਮੇਲਨ ਨੂੰ ਕਰਵਾਉਂਣ ਦੇ ਮੱਕਸਦ ਦੀ ਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਸ਼ੇਰ ਸ਼ਿੰਗਾਰਾ ਰਾਮ ਸਹੂੰਗੜਾ ਦੀ ਆਵਾਜ਼ ਦਾ ਡੰਕਾ ਅੱਜ ਵੀ ਪੰਜਾਬ ਦੇ ਹਰ ਕੋਨੇਂ ਕੋਨੇਂ ਅਤੇ ਭਾਰਤ ਦੇ ਘਟਨਾਤਮਕ ਜਗਾਹ ਵਿਚ ਵੱਜਦਾ ਦਿਖਾਈ ਦਿੰਦਾ ਹੈ ਜੋ ਵਿਰੋਧੀ ਪਾਰਟੀਆਂ ਜਾਂ ਊਨਾ ਤੋਂ ਜੈਲਸੀ ਕਰਦੇ ਅਖੌਤੀ ਲੀਡਰਾਂ ਦੀ ਨੀਂਦ ਹਰਾਮ ਕਰਨ ਲਈ ਉਨਾਂ ਦੇ ਭਾਸ਼ਣ ਹੀ ਕਾਫੀ ਹਨ ਪੰਜਾਬ ਦੀ ਵਿਧਾਨ ਸਭਾ ਗੜਸ਼ੰਕਰ ਦੇ ਅੰਦਰ ਦੋ ਵਾਰ ਬਹੁਜਨ ਲੋਕਾਂ ਦੀ ਅਗਵਾਈ ਕਰ ਚੁੱਕੇ ਗੜਸ਼ੰਕਰ ਤੋਂ ਐਮ ਐਲ ਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਜਿਹੜੇ 1992 ਅਤੇ 1997 ਵਿੱਚ ਦੋ ਵਾਰ ਵਿਧਾਨ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਚੁਣ ਕੇ ਗਏ ਅਤੇ 1997 ਵਿਚ ਇੱਕੋ ਇੱਕ ਐਮ ਐਲ ਏ ਜਿਹੜਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਪਹੁੰਚਿਆ ਉਹ ਗੜਸ਼ੰਕਰ ਤੋਂ ਸਰਦਾਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਸਨ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਐਮ ਐਲ ਏ ਬਣਨ ਤੋਂ ਲੈ ਕੇ ਮਰਨ ਤੱਕ ਅਤੇ ਐਮ ਐਲ ਏ ਬਣਨ ਤੋਂ ਪਹਿਲਾਂ ਆਪਣਾ ਪੂਰਾ ਜੀਵਨ ਅਤੇ ਜਵਾਨੀ ਪੂਰੀ ਤਰ੍ਹਾਂ ਉਹਨਾਂ ਨੇ ਮੂਲਨਿਵਾਸੀ ਬਹੁਜਨ ਮੂਵਮੈਂਟ ਨੂੰ ਸਮਰਪਿਤ ਕੀਤਾ ਅਤੇ ਐਮ ਐਲ ਏ ਦੀ ਕੁਰਸੀ ਤੇ ਵਿਰਾਜਮਾਨ ਸਮੇਂ ਦੌਰਾਨ ਪੂਰੇ ਪੰਜਾਬ ਦੇ ਅੰਦਰ ਬਹੁਜਨ ਲੋਕਾਂ ਦੇ ਬਹੁਜਨ ਅੰਦੋਲਨ ਨੂੰ ਖੜਾ ਕਰਨ ਲਈ ਉਹਨਾਂ ਨੇ ਆਪਣਾ ਪੂਰਾ ਸਮਾਂ ਦਿੱਤਾ ਅਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਇੱਕ ਅਜਿਹੀ ਸ਼ਖਸ਼ੀਅਤ ਸਨ ਜਿਨਾਂ ਨੇ ਪੰਜਾਬ ਦੇ ਅੰਦਰ ਹੀ ਨਹੀਂ ਆਲੇ-ਦੁਆਲੇ ਦੇ ਸੂਬਿਆਂ ਦੇ ਅੰਦਰ ਵੀ ਜਿੱਥੇ ਜਿੱਥੇ ਵੀ ਮੂਲਨਿਵਾਸੀ ਬਹੁਜਨ ਲੋਕਾਂ ਤੇ ਭੀੜ ਪਈ ਜਾਂ ਮਹਾਂਪੁਰਸ਼ਾਂ ਦੇ ਸਥਾਨਾਂ ਨੂੰ ਕੋਈ ਖਤਰਾ ਮਹਿਸੂਸ ਹੋਇਆ ਤਾਂ ਉਹਨਾਂ ਨੇ ਉਥੇ ਮੂੰਹਰੇ ਆਣ ਕੇ ਉਸ ਮੱਸਲੇ ਦੀ ਅਗਵਾਈ ਕੀਤੀ ਹਿਮਾਚਲ ਪ੍ਰਦੇਸ਼ ਦੇ ਉੰਨਾਂ ਸ਼ਹਿਰ ਦੇ ਅੰਦਰ ਸੰਤੋਖਗੜ੍ਹ ਦੇ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਦੀ ਘਟਨਾ ਤੋਂ ਸਮਾਜ ਜਾਣੂ ਹੋਵੋਗਾ ਕਿ ਕਿਸ ਤਰ੍ਹਾਂ ਉਥੇ ਪ੍ਰਸ਼ਾਸਨ ਵੱਲੋਂ ਜਦੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨਾਂ ਨੂੰ ਢਾਹਢੇਰੀ ਕੀਤਾ ਗਿਆ ਤਾਂ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਕਿਸ ਤਰ੍ਹਾਂ ਉੱਥੇ ਲੋਕਾਂ ਦੇ ਨਾਲ ਜਾ ਕੇ ਉਥੇ ਉਸ ਮੋਰਚੇ ਨੂੰ ਸੰਭਾਲਿਆ ਅਤੇ ਆਪਣੇ ਤੰਨ ਤੇ ਸੰਤਾਪ ਹੰਡਾਇਆ ਇਸੇ ਤਰ੍ਹਾਂ ਹੀ ਜਦੋਂ ਤੁਗਲਕਾਬਾਦ ਦੇ ਅੰਦਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਅਸਥਾਨ ਢਾਇਆ ਗਿਆ ਤੇ ਨਵਾਂ ਸ਼ਹਿਰ ਦੇ ਅੰਦਰ ਬੰਗਿਆ ਸ਼ਹਿਰ ਦੇ ਵਿੱਚ ਜੋ ਧਰਨਾ ਲਗਾਇਆ ਗਿਆ ਸੀ ਜਿਸਦੀ ਅਗਵਾਈ ਕਰਦੇ ਹੋਏ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਜੋ ਹਿੱਕ ਠੋਕਵੇ ਸ਼ਬਦ ਬੋਲੇ ਉਨਾਂ ਸ਼ਬਦਾ ਦੇ ਕਰਕੇ ਉਹਨਾਂ ਨੂੰ ਜੇਲ ਵੀ ਜਾਣਾ ਪਿਆ ਪਰ ਆਪਣੀ ਜੁਬਾਨ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਜਿਸ ਤਰ੍ਹਾਂ ਅੱਜ ਦੇ ਅਖੌਤੀ ਲੀਡਰ ਸ਼ਬਦਾ ਨੂੰ ਬੋਲ ਕੇ ਆਪਣੀ ਗਲਤੀ ਮੰਨ ਲੈਂਦੇ ਹਨ ਪਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਕਹਿੰਦੇ ਹੁੰਦੇ ਸਨ ਕਿ ਉਹ ਬੰਦਾ ਲੀਡਰ ਨਹੀਂ ਹੋ ਸਕਦਾ ਜਿਸਦੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਉਹ ਖੁਦ ਗ਼ਲਤੀ ਮੰਨ ਕੇ ਵਾਪਸ ਲਵੇ ਕਿਉਂਕਿ ਲੀਡਰ ਜਦੋਂ ਸ਼ਬਦ ਵਾਪਸ ਲੈਂਦਾ ਇਹਦਾ ਮਤਲਬ ਕਿ ਲੀਡਰ ਨੂੰ ਖੁਦ ਪਤਾ ਨਹੀਂ ਹੈ ਕਿ ਉਹ ਬੋਲ ਕੀ ਰਿਹਾ ਹੈ ਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਨਵਾਂਸ਼ਹਿਰ ਧਰਨੇ ਦੌਰਾਨ ਬੋਲੇ ਸ਼ਬਦ ਉਪਰ ਕੋਈ ਕਿਸੇ ਤਰਾਂ ਦਾ ਸਮਝੌਤਾ ਨਹੀਂ ਕੀਤਾ ਤੇ ਜੇਲ ਕੱਟ ਲਈ ਅਤੇ ਆਪਣੇ ਮੂੰਹ ਦੇ ਵਿੱਚੋਂ ਨਿਕਲੇ ਹੋਏ ਸ਼ਬਦ ਵਾਪਿਸ ਨਹੀਂ ਲਏ ਉਹ ਸ਼ਬਦ ਉਸ ਸਮੇਂ ਦੇ ਹਿਸਾਬ ਨਾਲ ਸਹੀ ਸਨ ਕਿਉਂਕਿ ਜੋ ਉਹਨਾਂ ਦੇ ਮੂੰਹ ਦੇ ਵਿੱਚੋਂ ਸ਼ਬਦ ਨਿਕਲੇ ਉਹ ਉਹਨਾਂ ਦੇ ਖੁਦ ਦੇ ਸ਼ਬਦ ਨਹੀਂ ਸੀ ਉਹ ਬਹੁਜਨ ਅੰਦੋਲਨ ਨੂੰ ਸਮੇਂ ਸਮੇਂ ਤੇ ਤੋੜਭੰਨ ਕਰਨ ਦੇ ਲਈ ਜੋ ਵਿਰੋਧੀ ਲੋਕਾਂ ਵਲੋਂ ਤੰਤਰ ਖੜਾ ਕੀਤਾ ਜਾਂਦਾ ਜਾਂ ਅਖੌਤੀ ਭਗਵਾਨ ਬਣਾ ਕੇ ਸਾਡੇ ਸਾਹਮਣੇ ਖੜੇ ਕੀਤੇ ਜਾਂਦੇ ਉਹ ਸ਼ਬਦ ਊਨਾ ਖਿਲਾਫ ਇੱਕ ਅੰਦੋਲਨ ਸੀ ਅਤੇ ਜੇਕਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਆਪਣੇ ਮੂੰਹ ਚੋਂ ਨਿਕਲੇ ਹੋਏ ਸ਼ਬਦਾਂ ਦੀ ਗਲਤੀ ਮੰਨ ਲੈਂਦੇ ਤਾਂ ਬਹੁਜਨ ਲਹਿਰ ਦੇ ਨਾਲ ਉਹ ਬਹੁਤ ਵੱਡਾ ਧੋਖਾ ਹੋ ਸਕਦਾ ਸੀ ਪਰ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਧੋਖਾ ਨਹੀਂ ਕੀਤਾ ਤੇ ਜੇਲ ਜਾਣਾ ਕਬੂਲ ਕੀਤਾ ਅਤੇ ਮਰਦੇ ਦਮ ਤੱਕ ਸੰਘਰਸ਼ ਕਰਦੇ ਹੋਏ ਬਹੁਜਨ ਲਹਿਰ ਨੂੰ ਸਮਰਪਿਤ ਰਹੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਆਪਣੀ ਰਾਜਨੀਤੀਕ ਹੋਂਦ ਨੂੰ ਬਰਕਰਾਰ ਰੱਖਣ ਲਈ ਇੱਕ ਪਾਰਟੀ ਵਿੱਚ ਵੀ ਗਏ ਕਿਉਂਕਿ ਬਹੁਜਨ ਸਮਾਜ ਪਾਰਟੀ ਵਿਚ ਸ਼ਿੰਗਾਰਾ ਰਾਮ ਸਹੂੰਗੜਾ ਜੀ ਦਾ ਜੋ ਕੱਦ ਸੀ ਉਸ ਕੱਦ ਅੱਗੇ ਬਹੁਜਨ ਸਮਾਜ ਪਾਰਟੀ ਦੇ ਕੁਝ ਲੀਡਰ ਉਹ ਸ਼ਿੰਗਾਰਾ ਰਾਮ ਸਹੂੰਗੜਾ ਜੀ ਦੇ ਕੱਦ ਦੇ ਅੱਗੇ ਬੋਨੇ ਸਾਬਤ ਹੁੰਦੇ ਦਿਖਾਈ ਦਿੰਦੇ ਸਨ ਅਤੇ ਇਸੇ ਕਰਕੇ ਬਹੁਜਨ ਸਮਾਜ ਪਾਰਟੀ ਅਤੇ ਊਨਾ ਲੀਡਰਾਂ ਨੇ ਵੀ ਉਹਨਾਂ ਨੂੰ ਜਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਆਪਣੀ ਰਾਜਨੀਤਿਕ ਹੋਂਦ ਨੂੰ ਬਚਾਉਣ ਦੇ ਲਈ ਅਲੱਗ ਅਲੱਗ ਪਲੇਟਫਾਰਮ ਤੋਂ ਜਿਸ ਤਰਾਂ ਚੰਗੀ ਲਗੀ ਰਾਜਨੀਤੀ ਕੀਤੀ ਪਰ ਉਨਾਂ ਨੇ ਪਾਰਟੀ ਮੂਵਮੈਂਟ ਨੂੰ ਜਾਂ ਆਪਣੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੇ ਅਤੇ ਪ੍ਰਚਾਰ ਪ੍ਰਸਾਰ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਉਹ ਵਿਰੋਧੀਆਂ ਦੀ ਪਾਰਟੀ ਦੇ ਢਾਂਚੇ ਦੇ ਵਿੱਚ ਆਪਣੇ ਆਪ ਨੂੰ ਢਾਲ ਨਹੀਂ ਸਕੇ ਕਿਉਂਕਿ ਉਹਨਾਂ ਵਲੋਂ ਬਹੁਜਨ ਅੰਦੋਲਨ ਨੂੰ ਸਮਰਪਿਤ ਬੇ ਟਿੱਪਣੀਆਂ ਹੁੰਦੀਆਂ ਸੀ ਪਰ ਮਰਦੇ ਦਮ ਤੱਕ ਉਹਨਾਂ ਨੇ ਮਰਨ ਤੱਕ ਕੋਈ ਵੀ ਦਗਾ ਕਮਾਉਣਾ ਕਬੂਲ ਨਹੀਂ ਕੀਤਾ ਤਾਂ ਆਖਰੀ ਸਮੇਂ ਜੋ ਉਸ ਇਨਸਾਨ ਨੂੰ ਉਹ ਰੁਤਬਾ ਮਿਲਿਆ ਜੋ ਕਿਸੇ ਨੂੰ ਪੰਜਾਬ ਵਿਚ ਨਹੀਂ ਮਿਲਿਆ ਕਿਉਂਕਿ ਠਾਠਾਂ ਮਾਰਦਾ ਇਕੱਠ ਉਹਨਾਂ ਦੀ ਅੰਤਿਮ ਯਾਤਰਾ ਜਿਹੜੀ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਹੁੰਦੀ ਹੈ ਉਸ ਵਿਚ ਇੱਕ ਬਹੁਤ ਵੱਡਾ ਇਕੱਠ ਅਤੇ ਪ੍ਰਸ਼ਾਸਨ ਵੱਲੋਂ ਜਿਹੜੀ ਉੱਥੇ ਉਹਨਾਂ ਨੂੰ ਸ਼ਰਧਾ ਸੁਮਨ ਫੁੱਲ ਭੇਂਟ ਕਰਨ ਦੇ ਨਾਲ ਨਾਲ ਪੁਲਿਸ ਫੋਰਸ ਵਲੋਂ ਜਿਹੜੀ ਅੰਤਿਮ ਵਿਦਾਈ ਸਮੇਂ ਸਲਾਮੀ ਦਿੱਤੀ ਉਹ ਕਿਸੇ ਤੋਂ ਵੀ ਭੁੱਲ ਨਹੀਂ ਹੋਣੀ ਕਿਉਂਕਿ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੂੰ ਫੂਲੇ ਸ਼ਾਹੂ ਅੰਬੇਡਕਰੀ ਅੰਦੋਲਨ ਵਿੱਚੋ ਨੀਲਾ ਨਿਸ਼ਾਨ ਜਿਹੜਾ ਵਿਰਾਸਤ ਦੇ ਵਿੱਚ ਯੋਧਿਆਂ ਨੂੰ ਮਿਲਦਾ ਹੈ ਉਹ ਨੀਲਾ ਝੰਡਾ ਮਿਲਿਆ ਸੀ ਅਤੇ ਇਹ ਉਹਨਾਂ ਲਈ ਬਹੁਤ ਵੱਡੀ ਜਿੱਤ ਸੀ ਜਿਹੜੀ ਸ਼ਿੰਗਾਰਾ ਰਾਮ ਸਹੂੰਗੜਾ ਜੀ ਨੇ ਮਹਾਪੁਰਸ਼ਾ ਦੀ ਵਿਚਾਰਧਾਰਾ ਦੇ ਦਮ ਤੇ ਪ੍ਰਾਪਤੀ ਕੀਤੀ ਕਿਉਂਕਿ ਜੰਮਣ ਤੋਂ ਲੈ ਕੇ ਮਰਨ ਤੱਕ ਜਿਹੜੀ ਉਹਨਾਂ ਦੀ ਸਮਾਜ ਪ੍ਰਤੀ ਸਮਰਪਿਤ ਭਾਵਨਾ ਸੀ ਉਹਨਾਂ ਨੂੰ ਯਾਦ ਰੱਖਿਆ ਜਾਵੇਗਾ ਇਸ ਲਈ ਜੋ ਦੋ ਅਪ੍ਰੈਲ ਨੂੰ ਜਿਹੜਾ ਮਹਾਪੁਰਸ਼ਾਂ ਦੀ ਵਿਚਾਰਧਾਰਾ ਅਤੇ ਉਹਨਾਂ ਦੀ ਯਾਦ ਵਿਚ ਦੂਜਾ ਮਹਾਂ ਵਿਸ਼ਾਲ ਸੰਮੇਲਨ ਕਰਾਇਆ ਜਾ ਰਿਹਾ ਉਹਨਾਂ ਦੇ ਸਪੁੱਤਰ ਕੁੰਵਰ ਜੱਗਵੀਰ ਸਹੂੰਗੜਾ ਸਿੰਘ ਵਲੋਂ ਵੀ ਬਹੁਜਨ ਸਮਾਜ ਨੂੰ ਇਸ ਸੰਮੇਲਨ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਤੇ ਬਹੁਜਨ ਸਮਾਜ ਦਾ ਇਸ ਸੰਮੇਲਨ ਵਿਚ ਜਾਣਾ ਵੀ ਬਣਦਾ ਹੈ ਕਿਉਂਕਿ ਬਾਬਾ ਸਾਹਿਬ ਅੰਬੇਡਕਰ ਜੀ ਕਹਿੰਦੇ ਸੀ ਕਿ ਇਨਸਾਨ ਉਦੋਂ ਮਰਦਾ ਹੈ ਜਦ ਉਸਦੇ ਵਿਚਾਰ ਮਰ ਜਾਂਦੇ ਆ ਤਾਂ ਮਹਾਂਪੁਰਸ਼ਾਂ ਦੇ ਨਾਲ ਨਾਲ ਸਿੰਗਾਰਾ ਰਾਮ ਸਹੂੰਗੜਾ ਜੀ ਨੂੰ ਵੀ ਜਿੰਦਾ ਰੱਖਣ ਲਈ ਸਮਾਜ ਨੂੰ ਊਨਾ ਦੇ ਵਿਚਾਰ ਗ੍ਰਹਿਣ ਕਰਨ ਲਈ ਇਸ ਪ੍ਰੋਗਰਾਮ ਵਿਚ ਵੱਧ ਚੜ ਕੇ ਹਿਸਾ ਲੈਣਾ ਚਾਹੀਦਾ ਤਾਂ ਜੋ ਉਹਨਾਂ ਦੇ ਵਿਚਾਰ ਸੀ ਜਾਂ ਜਿਹੜਾ ਉਹਨਾਂ ਦਾ ਸੰਘਰਸ਼ ਸੀ ਆਉਣ ਵਾਲੀਆਂ ਨਸਲਾਂ ਨੂੰ ਜਾਣਕਾਰੀ ਮਿਲ ਸਕੇ ਤੇ ਉਹਨਾਂ ਦੇ ਜੀਵਨ ਸੰਘਰਸ਼ ਤੋਂ ਸਮਾਜ ਨੂੰ ਪ੍ਰੇਰਨਾ ਮਿਲ ਸਕੇ।

Dubai

परिवहन
दुबई: रमज़ान के दौरान मेट्रो उपयोगकर्ताओं को मुफ्त अंतरराष्ट्रीय कॉल की पेशकश की गई
फ़ोन बूथ यात्रियों को पारिवारिक संबंधों को मजबूत करने और दोस्तों के साथ जुड़ने का एक अमूल्य अवसर प्रदान करते हैं।Report by Gurpreet Singh Bal

Dubai: Free international calls offered to metro users during Ramadan

Int.(Gurpreet Singh Bal) Phone booths offer commuters an invaluable opportunity to strengthen familial bonds and connect with friends

Continue reading “Dubai”

Gurdaspur

साईं परिवार ने किया शिवसेना विद्यालय को सम्मानित

गरीब बच्चों को आत्मनिर्भर करवाना शिवसेना का उद्देश्य:-हरविंदर सोनी

गुरदासपुर (अजय महाजन )श्री साईं परिवार सोसाइटी द्वारा भोलेनाथ की शादी के उपरांत रिसेप्शन रुपी समारोह के आयोजन के दौरान शिवसेना विद्यालय के चेयरमैन व शिवसेना बाला साहेब ठाकरे के राज्य उपप्रमुख हरविंदर सोनी तथा संचालिका राजवंत कौर को गरीब बच्चों को मुफ्त शिक्षा देने के लिए सम्मानित किया गया।
इस मौके पर सोसाइटी के प्रधान प्रदीप महाजन ने बताया कि पिछले 6 साल से शिवसेना बाला साहेब ठाकरे द्वारा संचालित शिवसेना विद्यालय गरीब बच्चों को मुफ्त शिक्षा देकर उनको आत्मनिर्भर बनाने का सफल प्रयास कर रहा है। उन्होंने कहा कि गरीब बच्चों को बेशक सरकारी स्कूलों में भी मुफ्त शिक्षा सरकार द्वारा उपलब्ध करवाई जाती है परन्तु कई सरकारी स्कूलों में शिक्षा सिर्फ दिखावा मात्र के लिए दी जाती है। उन्होंने कहा कि बेशक नकल करके 8वीं कक्षा तक भी पहुंच जाते हैँ परन्तु उनको निवेदन पत्र तक लिखना नहीं आता इसलिए शिवसेना विद्यालय द्वारा दी जा रही सेवा बहुत ही सराहनीय उपक्रम है जिसके लिए आज विद्यालय के पदाधिकारीयों को सम्मानित किया गया है।
इस मौके पर हरविंदर सोनी तथा राजवंत कौर ने संयुक्त से कहा कि कुछ सरकारी स्कूलों में दिखावे की शिक्षा के बच्चों का भविष्य अंधकारमय होने को देखते हुए उनके द्वारा 6 साल पहले भीख मांगने वाले लोगों के बच्चों को भीख मांगते देखकर ये निर्णय लिया गया कि अगर भीख मांगने जैसी कुरीति को समाज से खत्म करना है तो इन बच्चों को अच्छी शिक्षा देकर आत्मनिर्भर बनाना होगा जिसके उपरांत उन्होंने बाला साहेब ठाकरे के आदर्शो को मुख्य रखकर इस विद्यालय की शुरुआत की गई जैसा कि प्रदीप महाजन जी ने बताया कि बच्चे नकल मारकर बड़ी कक्षाओं तक तो पहुंच जाते थे पर समाज में उनको इस शिक्षा का कोई फायदा नहीं होता था क्योंकि बहुत से बच्चे अपना नाम तक नहीं लिख पाते थे।
उन्होंने ये भी कहा कि शिवसेना विद्यालय में पढ़कर बहुत से बच्चे आत्मनिर्भर होकर भीख मांगना छोड़कर प्राइवेट कामों को तरजीह देकर अच्छी खासी कमाई कर रहे हैँ जिसके कारण उनके रहन सहन का स्तर पहले से बेहतर हो गया है।
अंत में उन्होंने श्री साईं परिवार सोसाइटी का आभार व्यक्त किया जिन्होंने शिवसेना विद्यालय को सम्मान दिया।
इस मौके पर पंडित भरत त्रिवेदी, रोहित महाजन,रमन शर्मा, जगजीवन, आशीष कपिल, हीरा सिंह आदि उपस्थित थे।

Gurdaspur

भोले को नशा करने वाला साबित करो, शिवसेना 51000 देगी:-हरविंदर सोनी

भोलेनाथ के नाम पर नशा करने वाले धूर्त हैँ।

किसी ग्रंथ में नहीं लिखा कि शिव नशा करते थे:-हरविंदर सोनी

गुरदासपुर (अजय महाजन) शिवसेना बाला साहेब ठाकरे के राज्य उपप्रमुख हरविंदर सोनी ने शिव के नाम पर नशा करने वाले धूर्त नशेड़ियों को आड़े हाथों लेते हुए कहा कि किसी ग्रंथ, शास्त्र, पुराण में नहीं लिखा कि भोलेनाथ भाँग आदि जैसे किसी प्रकार के नशे का प्रयोग करते थे।
उन्होंने कहा कि नशेड़ी लोग गस्वयं नशा करने का बहाना बनाकर भोले के नाम से नशा करते हैँ और कहते फिरते हैँ कि भोलेनाथ नशा करते थे इसलिए शिवभक्त होने के नाते वे भी पूरे अधिकार के साथ नशा करेंगे जो कि सरासर गलत है इससे सच्चे भोलेनाथ के भक्तों  की धार्मिक भावनाये आहत होती हैँ।
उन्होंने उदाहरण देते हुए बताया कि 7 मार्च को गुरदासपुर में महाशिवरात्रि से संबंधित विशाल शोभायात्रा का आयोजन किया गया था जिसके स्वागत के लिए शिवभक्तों ने जगह जगह पर लंगर लगाए हुए थे और साथ ही भजन बजाने के लिए म्यूजिक सिस्टम भी लगाए हुए थे परन्तु लगभग 70 प्रतिशत भक्तों द्वारा नाचने गाने हेतु भोले की बारात चली गज वज के सारेयां ने भंग पीती रज रज के गाना लगाया हुआ था हालांकि कई स्थानों पर शिवभक्तों ने ये गाना कई जगह पर बंद भी करवाया पर शिवभक्तों को इसके दुष प्रभाव की जानकारी न होने के कारण वें इसे ही शिवभक्ति का एक स्रोत मानकर इसे बजा रहे थे इसलिए इस अज्ञानता को खत्म करने के लिए अब सामूहिक प्रयास की आवश्यकता है।
सोनी ने चैलेंज करते हुए कहा कि अगर ये नशेड़ी लोग किसी ग्रंथ, पुराण या शास्त्र आदि से एक भी लाइन लाकर दिखा दें जिसमें ये लिखा हो कि शिव नशा करते थे तो शिवसेना बाला साहेब ठाकरे की तरफ से उसे 51000 रूपये इनाम दिया जायेगा तथा वे तथा उनके साथी स्वयं उस नशेड़ी के साथ मंदिर में चलकर शिवलिंग के पास बैठकर भाँग का सेवन करेंगे।
सोनी ने कहा कि अगर कोई भी व्यक्ति ये साबित नहीं कर सका तो सभी शिवभक्तों को इस घटिया प्रचार और प्रथा के खिलाफ आवाज़ उठानी चाहिए ताकि भोलेनाथ के नाम पर हो रहे इस गलत कार्य को रोका जा सके।
उन्होंने कहा कि अगर कोई गायक या कोई फ़िल्म बनाने वाला ऐसा गलत प्रचार करता है तो शिवसेना बाला साहेब ठाकरे उसपर कानूनी कार्रवाई करवाएगी तथा इस कुप्रचार के खिलाफ एक विशेष मुहीम चलाएगी जिसके लिए सभी हिन्दू संगठनों की सहायता भी ली जाएगी और अदालत का सहारा भी लिया जायेगा।
उन्होंने चेतावनी देते हुए ये भी मांग की कि सभी मंदिरों के पुजारीयों, प्रचारकों, कथावाचकों, मंदिर कमेटीयों आदि को अपनी ज़िम्मेदारी समझते हुए लोगों को इस कुप्रचार के विरुद्ध प्रेरित करना चाहिए क्योंकि महादेव देवों के भी देव हैँ और उन्होंने सृष्टि की रक्षा हेतु स्वयं हलाहल विष पिया था वे एक त्याग की मूर्ति हैँ इसलिए उनके नाम पर भ्रामक प्रचार पर लगाम लगनी चाहिए।

Alawalpur

ਵਿਪਨਦੀਪ ਸੰਨੀ ਢਿੱਲੋਂ ਜੀ ਨੂੰ ਜਲੰਧਰ ਦਿਹਾਤੀ ਦੇ ਯੂਥ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਾਂ

ਅਲਾਵਲਪੁਰ (ਦਿਲਬਾਗ ਸਿੱਧੂ) ਪਾਰਟੀ ਪ੍ਰਧਾਨ ਸਰਦਾਰ ਸਰਦਾਰ ਸੁਖਬੀਰ ਸਿੰਘ ਬਾਦਲ,ਹਲਕਾ ਵਿਧਾਇਕ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ, ਤਜਿੰਦਰ ਸਿੰਘ ਨਿੱਝਰ, ਸਰਬਜੀਤ ਸਿੰਘ ਝਿੰਜਰ,, ਵਲੋਂ ਆਦਮਪੁਰ ਹਲਕੇ ਦੇ ਯੂਧ ਅਕਲੀ ਦੀ ਟੀਮ ਨੂੰ ਮਜ਼ਬੂਤ ਕਰਦੀਆਂ ਹੋਈਆਂ ਵਿਪਨਦੀਪ ਸੰਨੀ ਢਿੱਲੋਂ ਅਲਾਵਲਪੁਰ ਜੀ ਨੂੰ ਜਲੰਧਰ ਦਿਹਾਤੀ ਦੇ ਯੂਥ ਪ੍ਰਧਾਨ ਬਣਾਇਆ ਗਿਆ ।