Jalandhar

ਆਮ ਆਦਮੀ ਪਾਰਟੀ ਦੀ ਸ਼ਹਿ ਤੇ ਬਿਜਲੀ ਦਾ ਟ੍ਰਾਂਸਫਾਰਮ ਨਾ ਰੱਖਣ ਦੀ ਅ ਸਿਫਾਰਿਸ਼ਾਂ ਇਲਾਕਾ ਨਿਵਾਸੀ ਪਰੇਸ਼ਾਨ

ਜਲੰਧਰ (ਸੰਜੀਵ ਕੁਮਾਰ) ਮੁਹੱਲਾ ਸਈਪੁਰ ਕਲਾਂ ਵਿਚ ਬਿਜਲੀ ਦਾ ਟਰਾਂਸਫਾਰਮਰ ਸੜਨ ਕਾਰਨ ਮੁਹੱਲਾ ਨਿਵਾਸੀਆ ਨੂੰ ਉਸ ਸਮੇਂ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਦ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਆਮ ਆਦਮੀ ਪਾਰਟੀ ਦੀ ਸ਼ਹਿ ਤੇ ਟਰਾਂਸਫਾਰਮਰ ਨਾ ਹੋਣ ਦੀ ਗੱਲ ਕਹਿ ਕੇ ਪ੍ਰੇਸ਼ਾਨ ਕੀਤਾ ਜਾਂਣ ਲਗਾ .ਜਿਕਰਯੋਗ ਹੈ ਕਿ ਪਰਸੋ ਰਾਤ ਨੂੰ ਬਿਜਲੀ ਦਾ ਲੋਡ ਵੱਧ ਹੋਣ ਕਰਕੇ ਮੁਹੱਲਾ ਸਈਪੁਰ ਕਲਾਂ ਦਾ ਟਰਾਂਸਫਾਰਮਰ ਸੜ ਗਿਆ ਸੀ ਤੇ ਪੂਰੇ ਮੁਹੱਲੇ ਨੂੰ ਹਨੇਰੇ ਵਿਚ ਰਾਤ ਕੱਟਣੀ ਪਈ ਜਦ ਖਰਾਬ ਟਰਾਂਸਫਾਰਮਰ ਨੂੰ ਬਦਲਣ ਦੀ ਗੱਲ ਆਈ ਤੇ ਪਹਿਲਾ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵਲੋਂ ਮੁਹੱਲਾ ਨਿਵਾਸੀਆਂ ਨੂੰ ਲਾਰੇ ਲਗਾ ਕੇ ਟਾਈਮ ਖਰਾਬ ਕੀਤਾ ਜਾ ਰਿਹਾ ਸੀ ਇਸ ਸੰਬੰਧੀ ਜਦ ਮੀਡਿਆ ਰਾਹੀ XEN ਅਤੇ J E ਨਾਲ ਗੱਲ ਕੀਤੀ ਗਈ ਤੇ ਊਨਾ ਨੇ ਭਰੋਸਾ ਦਿੱਤਾ ਕਿ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਨਵਾਂ ਟਰਾਂਸਫਾਰਮਰ ਅੱਜ ਹੀ ਲਗਾਇਆ ਜਾਵੇਗਾ.ਉਧਰ ਮੁਹੱਲਾ ਨਿਵਾਸੀਆਂ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਆਮ ਆਦਮੀ ਪਾਰਟੀ ਅਤੇ ਬਸਪਾ ਦੇ ਵਰਕਰਾਂ ਵਲੋਂ ਮੁਹੱਲੇ ਨੂੰ ਗਰਮੀ ਵਿਚ ਰੱਖਣ ਲਈ ਇਸ ਨਵੇਂ ਟਰਾਂਸਫਾਰਮਰ ਲਗਾਏ ਜਾਣ ਦਾ ਵਿਰੋਧ ਕੀਤਾ ਗਿਆ ਤਾਂ ਜੋ ਇਸ ਮੁਸ਼ਕਿਲ ਨੂੰ ਹੋਰ ਵੱਡੇ ਪੱਧਰ ਤੇ ਪੈਦਾ ਕਰਕੇ ਗੰਦੀ ਰਾਜਨੀਤੀ ਖੇਡੀ ਜਾ ਸਕੇ

Doaba Times

ਰਾਸ਼ਟਰੀ ਰਾਜਮਾਰਗ ਦੀ ਸਰਵਿਸ ਲਾਈਨ ਦੀ ਜ਼ਮੀਨ ਖਿਸਕੀ,ਹਾਦਸਿਆਂ ਦਾ ਖਤਰਾ ਵਧਿਆ

ਜਲੰਧਰ (ਸੰਜੀਵ ਕੁਮਾਰ) ਸ਼ਹਿਰ ਚ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ‘ਚ ਅੱਜ ਉਸ ਵੇਲੇ ਹੋਰ ਵਾਧਾ ਕਰ ਦਿੱਤਾ ਜਦ ਰਾਸ਼ਟਰੀ ਰਾਜ ਮਾਰਗ ਦੀ ਸਰਵਿਸ ਲਾਈਨ ਉਪਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਣ ਬਾਰਿਸ਼ ਦਾ ਪਾਣੀ ਸਰਵਿਸ ਲਾਈਨ ਤੇ ਹੀ ਜਮਾ ਹੋ ਗਿਆ । ਜਿਸ ਨਾਲ ਜਮੀਨ ਧੱਸਣੀ ਸ਼ੁਰੂ ਹੋ ਗਈ । ਛੋਟਾ ਸਈਪੁਰ ਰੋਡ ਨੇੜੇ ਬਾਰਿਸ਼ ਦੇ ਪਾਣੀ ਨਾ ਤਿੰਨ ਫੁੱਟ ਡੂੰਗਾ ਖੱਡਾ ਬਣ ਗਿਆ ਜੋ ਕਿਸੇ ਵੱਡੇ ਹਾਦਸੇ ਨੂੰ ਬੁਲਾਵਾ ਦੇ ਰਿਹਾ ਹੈ ਇਸ ਸਰਵਿਸ ਲਾਈਨ ਦੀ ਮੁਸ਼ਕਿਲ ਨੂੰ ਲੈ ਕੇ ਨਾ ਤੇ ਜਲੰਧਰ ਦਾ ਨਗਰ ਨਿਗਮ ਅਤੇ ਰਾਸ਼ਟਰੀਏ ਰਾਜ ਮਾਰਗ ਦਾ ਕੋਈ ਵੀ ਅਧਿਕਾਰੀ ਸੁਚੇਤ ਨਹੀਂ ਹੈ ਜਿਸ ਕਰਕੇ ਕਦੀ ਵੀ ਕੋਈ ਵੱਡੀ ਘਟਨਾ ਹੋ ਸਕਦੀ ਹੈ.ਇਸ ਸਮੱਸਿਆ ਨੂੰ ਲੈ ਕੇ ਫਲੋਰਾ ਮੋਬਾਈਲ ਸੋਲੂਸ਼ਨ ਦੇ ਮਾਲਕ ਸਰਬਜੀਤ ਸਿੰਘ ਨੇ ਕਿਹਾ ਕਿ ਪਠਾਨਕੋਟ ਚੋਂਕ ਤੋਂ ਲੈ ਕੇ ਮੁਹੱਲਾ ਸਈਪੁਰ ਦੀ ਅੰਬੇਡਕਰ ਪਾਰਕ ਦੀ ਸਰਵਿਸ ਲਾਈਨ ਤੇ ਹਮੇਸ਼ਾ ਹੀ ਪਾਣੀ ਖੜਾ ਰਹਿੰਦਾ ਹੈ ਜਿਸ ਕਰਕੇ ਸਰਵਿਸ ਲਾਈਨ ਦੀ ਸੜਕ ਨੂੰ ਹਮੇਸ਼ਾ ਨੁਕਸਾਨ ਹੁੰਦਾ ਹੈ ਜਿਸ ਕਰਕੇ ਸ਼ਹਿਰ ਦੀ ਕੋਈ ਵੀ ਸੜਕ ਸਾਫ ਦਿਖਾਈ ਨਹੀਂ ਦਿੰਦੀ।

Doaba Times

Jalandhar

Gurdaspur

ਵੇਰਕਾ ਕੈਟਲ ਫੀਡ ਪਲਾਂਟ ਦਾ 50 ਮਿਟਰਕ ਟੰਨ ਦੀ ਸਮਰਥਾ ਵਾਲੇ ਬਾਈਪਾਸ ਪ੍ਰੋਟੀਨ ਪਲਾਂਟ ਦਾ ਮੁਖ ਮੰਤਰੀ ਪੰਜਾਬ ਵਲੋਂ ਔਨਲਾਈਨ ਉਦਘਾਟਨ ਕੀਤਾ ਗਿਆ



ਗੁਰਦਾਸਪੁਰ(ਅਜੈ ਮਹਾਜਨ)

ਪੰਜਾਬ ਦੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਤੋਂ ਮਜਬੂਤ ਕਰਨ ਦੇ ਮੰਤਵ ਨਾਲ ਮਿਲਕਫੈਡ ਪੰਜਾਬ ਵਲੋਂ ਪੰਜਾਬ ਚ ਕਈ ਡੇਅਰੀ ਪਰੋਡੋਕਟ ਮਨਜ਼ੂਰ ਕੀਤੇ ਗਏ ਹਨ ਉਕਤ ਫੈਸਲੇ ਤਹਿਤ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਗਰ ਵੇਰਕਾ ਪਲਾਂਟ ਚ ਬਾਈਪਾਸ ਪ੍ਰੋਟੀਨ ਪਲਾਂਟ ਪ੍ਰੋਜੈਕਟ ਲਈ ਪੰਜਾਬ ਸਰਕਾਰ ਅਤੇ ਨਾਬਾਰਡ ਵਲੋਂ ਪੇਡੂ ਵਿਕਾਸ ਫੰਡ ਜੋਕਿ ਕਰੀਬ 10 ਕਰੋੜ ਤੋਂ ਉਪਰ ਖਰਚ ਕੀਤਾ ਗਿਆ ਹੈ ਅਤੇ ਅੱਜ ਇਸ ਦੀ ਰਸਮੀ ਤੌਰ ਤੇ ਸ਼ੁਰੂਆਤ ਕੀਤੀ ਗਈ ਅਤੇ ਅਤੇ ਇਸ ਪ੍ਰੋਜੈਕਟ ਨਵੀ ਟੈਕਨੋਲੀਜੀ ਨਾਲ ਲੈਸ ਹੈ ਅਤੇ ਇਸ ਨਾਲ ਡੇਅਰੀ ਫਾਰਮਰਜ਼ ਨੂੰ ਵੱਡਾ ਲਾਭ ਹੋਣ ਵਾਲਾ ਹੈ | ਉਥੇ ਹੀ ਜਿਥੇ ਪੰਜਾਬ ਦੇ ਮੁਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਔਨਲਾਈਨ ਇਸ ਦੀ ਸ਼ੁਰੂਆਤ ਕੀਤੀ ਉਥੇ ਹੀ ਮਿਲਕਫੈਡ ਦੇ ਅਧਕਾਰੀਆਂ ਵਲੋਂ ਇਸ ਦੀ ਸ਼ੁਰੂਅਤ ਕੀਤੀ ਗਈ ਅਤੇ ਉਹਨਾਂ ਦੱਸਿਆ. ਕਿ ਇਸ ਪ੍ਰੋਜੈਕਟ ਨਾਲ ਸਿੱਧੇ ਤੌਰ ਤੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਮਜਬੂਤ ਹੋਵੇਗੀ |

Doaba Times

एस.आई.एस. का 49th स्थापना दिवस जालंधर के दफ्तर में धूमधाम से मनाया गया

SIS Group की तरफ से आपको और आपके परिवार को की हार्दिक शुभकामनायें- चेयरमैन श्री आर के सिन्हा

जालंधर (गुरप्रीत बल्ल) एस.आई.एस. का 49th स्थापना दिवस जालंधर के दफ्तर में धूमधाम से जगदीप सिंह डोगरा जालंधर ब्रांच हेड की अगवाई में केक काटकर मनाया गया । इस मौके पर ऑपरेशनल मैनेजर मोहित कुमार, संजय गिल ऑपरेशनल एग्जीक्यूटिव, विनोद कुमार ऑफिस एग्जीक्यूटिव ,मोहन सिंह सुपरवाइजर हेड, गुरप्रीत सिंह सूर्य, दिलराज ,हरप्रीत सिंह के अलावा समूह कर्मचारी मौजूद थे इस मौके पर चेयरमैन आदरणीय श्री आर के सिन्हा जी द्वारा सभी कर्मचारियों को ऑनलाइन सोशल मीडिया के माध्यम से कंपनी के स्थापना दिवस पर शुभकामनाएं दी और कर्मचारियों को ईमानदारी से काम करने के लिए प्रेरित किया ।

Next

बिसत दोआब नहर में मिली लाश

किशनगढ़ ( गुरप्रीत सिंह बल्ल) बिसत दोआब नहर नजदीक बाबे जोड़े नहरी पुली पर अज्ञात व्यक्ति का पानी में तैरता हुआ शव मिला , जिससे कि इलाके में दहशत का माहौल पैदा हो गया थाना मकसूदा से पुलिस कर्मचारी एएसआई सतनाम सिंह पुलिस पार्टी के साथ मौके पर पहुंचे और कड़ी मशक्कत के बाद शव को बाहर निकाला और पोस्टमार्टम के लिए सिविल अस्पताल में भेजा और अगालेरी कार्रवाई शुरू की।

Doaba Times

ਪੱਤਰਕਾਰ ਤੇ ਜਾਨਲੇਵਾ ਹਮਲੇ ਦੇ ਨੀਲ ਹੋਏ ਲਾਲ ਹਮਲਾਵਰਾ ਦਾ ਨਹੀ ਕੋਈ ਸੁਰਾਗ

  • 6 ਨੌਜਵਾਨਾ ਵਲੋਂ ਬੀਤੀ 16 ਸਿਤੰਬਰ ਨੂੰ ਕੀਤਾ ਸੀ ਪੱਤਰਕਾਰ ਤੇ ਹਮਲਾ ਜਿਸਦਾ ਕੋਈ ਵੀ ਸੁਰਾਗ ਪੁਲਿਸ ਨੂੰ ਨਹੀ ਲੱਗਾ

ਜਲੰਧਰ(ਸੰਜੀਵ ਕੁਮਾਰ) ਬੀਤੇ ਦਿਨੀਂ ਬਿਸਤ ਦੁਆਬ ਨਹਿਰ ਦੇ ਵਿੱਚ ਅਣਪਛਾਤੀ ਲਾਸ਼ ਦੀ ਕਵਰੇਜ ਉਪਰੰਤ ਘਰ ਵਾਪਿਸ ਪਰਤ ਰਹੇ ਪੱਤਰਕਾਰ ਗੁਰਪ੍ਰੀਤ ਬੱਲ ਤੇ ਸਾਹਮਣੇ ਤੋ ਦੋ ਚਿੱਟੇ ਰੰਗ ਦੀਆ ਐਕਟਿਵਾ ਤੇ ਸਵਾਰ ਛੇ ਨੌਜਵਾਨਾਂ ਵਲੋ ਤੇਜ਼ਧਾਰ ਹਥਿਆਰਾਂ ਨਾਲ ਫਿਲਮੀ ਸਟਾਇਲ ਚ` ਹਮਲਾ ਕੀਤਾ ਸੀ । ਹਮਲਾਵਰਾ ਵਲੋ ਪਹਿਲਾ ਮੋਟਰਸਾਈਕਲ ਨੂੰ ਸਾਹਮਣੇ ਤੋ ਟੱਕਰ ਮਾਰੀ ਤੇ ਟੱਕਰ ਦੌਰਾਨ ਮੋਟਰਸਾਇਕਲ ਦਾ ਸੰਤੁਲਨ ਵਿਗੜਿਆ ਤੇ ਪੱਤਰਕਾਰ ਸੜਕ ਕਿਨਾਰੇ ਜਾ ਡਿੱਗਿਆ ਤੇ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰਾ ਨਾਲ ਪੱਤਰਕਾਰ ਉੱਪਰ ਲਗਾਤਾਰ ਵਾਰ ਕੀਤਾ ਜਿਸ ਉਪਰੰਤ ਪੱਤਰਕਾਰ ਵਲੋ ਵੀ ਹਮਲਾਵਰਾ ਦਾ ਮੁਕਾਬਲਾ ਕੀਤਾ ਤੇ ਲੁਟੇਰਿਆਂ ਤੋਂ ਆਪਣਾ ਬਚਾਅ ਕਰਦੇ ਹੋਏ ਇਕ ਸਾਇਡ ਤੇ ਹੋਏ ਤਾ ਇਸ ਹਮਲੇ ਦੌਰਾਨ ਹਮਲਾਵਰ ਹੀਰੋ ਮਾਰਕਾ ਸਪਲੈਂਡਰ ਪ੍ਰੋ ਮੋਟਰਸਾਈਕਲ PB08 CG 3923 ਮੌਕੇ ਤੋ ਲੈ ਕੇ ਫਰਾਰ ਹੋ ਗਏ। ਇਸ ਉਪਰੰਤ 112 ਤੇ ਕੰਪਲੀਟ ਦਰਜ ਕਰਾਈ ਗਈ ਜੋ ਕਿ ਅਗਲੇ ਦਿਨ ਆਪਣੇ ਆਪ ਹੀ ਬੰਦ ਹੋ ਗਈ। 6 ਦਿਨ ਬੀਤ ਜਾਣ ਦੇ ਬਾਵਜੂਦ ਵੀ ਮਕਸੂਦਾ ਪੁਲਿਸ ਵਲੋਂ ਬਿਆਨ ਦਰਜ ਨਹੀਂ ਕੀਤੇ ਗਏ।

Doaba Times

मोहल्ला सईपुर कलां के लोग नरक की जिंदगी जीने को मजबूर, निगम कुंभकर्णी नींद में सोया

जालंधर (संजीव कुमार) मोहल्ला सईपुर कलां की सीवरेज व्यवस्था बंद होने से नाराज मोहल्लेवासियों ने आज दादा कॉलोनी जोन में एकत्रित होकर प्रदर्शन किया और जॉन में ही धरना लगा कर जोन का काम ठप्प कर दिया .मोहल्ला निवासी संजीव कुमार का कहना है कि मोहल्ले का सीवरेज एक महीने से बंद पड़ा है और कई बार इसकी शिकायत भी कर चुके हैं, लेकिन दादा कॉलोनी ज़ोन के कर्मचारी हर बार डंडा मार कर काम चलाऊ कम करते है जिस कारण मोहल्ले के लोग गंदगी में रहने को मजबूर है संजीव कुमार ने बताया की धरना लगाने के बाद जब जोन के कर्मचारीओ ने जानकारी SDO गुरशरणजीत तो दी तो गुरशरण ने फ़ोन करके बताया की मोहल्ले की समस्या सम्बन्धी हम एस सी धवन के पास बैठे है और हम काम करने के लिए पर्याप्त समाज मांग रहे है मगर हमें कोई भी सामान उपलब्ध नहीं करवाया जा रहा.संदीप कुमार ने जानकारी देते हुए बताया की जोन के अधिकारिओ ने आश्वासन दिया है की आज एक मशीने और एक ट्रैक्टर से काम चला देते है और कल बड़ी मशीन लगा कर समस्या का पक्का हल निकला जायेगा अगर कल बड़ी मशीने से पक्का हल नहीं निकला तो कल मोहल्ले के सभी लोगो को भारी संख्या में इकठे हो कर पक्का धरना तब तक्क लगाया जायेगा जब तक समस्या का हल नहीं निकलता इस मोके संजीव कुमार ,संदीप कुमार भूषण, लकी, राहुल हैप्पी रोशन ,मिन्दो ,शिंदो ,आशा रानी , मंजीत , बबली आदि हाज़र थे।