Fatehgarh Sahib

फतेहगढ़ साहिब के गांव खानपुर के नजदीक रेलवे ट्रैक पर जोरदार धमाका

पंजाब /फतेहगढ़ साहिब (गुरप्रीत बल्ल/ कमलजीत दुबई) फतेहगढ़ साहिब जिले के सरहिंद इलाके में गांव खानपुर के नजदीक रेलवे लाइन पर हुए जोरदार धमाके से हड़कंप मच गया। इस धमाके में एक मालगाड़ी का इंजन बुरी तरह क्षतिग्रस्त हो गया, जबकि इंजन चालक को चोटें आई हैं।

सूत्रों ले मिली जानकारी अनुसार, धमाके में RDX जैसे विस्फोटक के इस्तेमाल का संदेह जताया जा रहा है।

           घटना शुक्रवार रात करीब 11 बजे उस समय हुई, जब एक  मालगाड़ी रेलवे लाइन से गुजर रही थी।

जैसे ही ट्रेन खानपुर के नजदीक फाटकों के पास पहुंची तो अचानक जोरदार धमाका हुआ। धमाके की तीव्रता इतनी अधिक थी कि रेलवे ट्रैक का करीब तीन से चार फीट हिस्सा पूरी तरह उड़ गया। धमाके के तुरंत बाद इलाके में अफरा-तफरी मच गई और रेलवे तथा पुलिस अधिकारियों को सूचना दी गई।

धमाके में घायल इंजन चालक को प्राथमिक उपचार के लिए अस्पताल में भर्ती कराया गया है। पुलिस अधिकारियों ने घटना की पुष्टि करते हुए कहा कि मामले की जांच कई एंगल से की जा रही है, हालांकि धमाके के कारणों को लेकर फिलहाल कोई आधिकारिक बयान नहीं दिया गया है।

गणतंत्र दिवस से पहले हुई इस घटना ने सुरक्षा एजेंसियों की चिंता बढ़ा दी है और पूरे इलाके में हाई अलर्ट घोषित कर दिया गया है।

Next

Released on 1 March 2026

Crime

पुलिस ने किया बदमाश का एनकाउंटर

किशनगढ़ (गुरप्रीत बल्ल) 19 दिसंबर को किशनगढ़ पेट्रोल पंप के समीप इकट्ठे हुए युवकों पर गोली चलाने वाले लवप्रीत उर्फ लवी का आदमपुर थाना की पुलिस ने एनकाउंटर कर दिया।

      जानकारी मुताबिक पिछले दिनों 19 दिसंबर 2025 को किशनगढ़ के समीप पेट्रोल पंप के पास अलग-अलग कारों में आए युवकों ने गोलियां चलाई थी जिसमें दो युवक घायल हो गए थे तथा आरोपियों के खिलाफ थाना आदमपुर में मामला दर्ज कर लिया गया।
इन आरोपियों को पकड़ने के लिए डीएसपी आदमपुर राजीव कुमार तथा आदमपुर के एस एच ओ रविंदर पाल सिंह ने टीमें गठित की थी।  शुक्रवार को पुलिस अधिकारियों को गुप्त सूचना मिली कि गोली चलाने वाला शूटर लवप्रीत उर्फ लवी जो गोली कांड  में शूटर था वह अलावलपुर के गांव जगरावा में घूम रहा है। उन्होंने बताया कि आरोपी को काबू करने के लिए चौकी इंचार्ज जडू सिंघा तथा चौकी इंचार्ज अलावलपुर को भेजा गया।
उन्होंने बताया बताया कि आरोपी लवप्रीत मोटरसाइकिल पर जा रहा था तो उसे रुकने के लिए कहा गया लेकिन उसने पुलिस पार्टी पर फायर कर दिया। उन्होंने यह भी बताया कि आरोपी द्वारा पुलिस पार्टी पर दो फायर किए गए। पुलिस की वार्निंग के बावजूद भी जब वे नहीं रुका तो पुलिस ने सेल्फ डिफेंस में लवप्रीत पर फायर किया जो उसकी दी बाजू पर लगा और वह घायल होकर नीचे गिर गया।
जिसे काबू करने के बाद इलाज के लिए अस्पताल ले जाया गया। श्री विर्क ने बताया कि लवप्रीत ने कहा कि उसके खिलाफ पहले भी लड़ाई झगड़े के तीन मामले दर्ज हैं।

एसपी हरविंदर सिंह विर्क ने एस एच ओ रविंदर पाल सिंह को शाबाशी देते हुए कहा कि उन्होंने बहुत बहादुरी का काम किया है।

Jalandhar

ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਬੰਦ ਦੀ ਕਾਲ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਿਮਤੀ ਹੋਣ ਤੇ ਕੀਤਾ ਮੁਲਤਵੀ

ਐਸਪੀ ਹੈਡ ਕੁਾਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਜਲੰਧਰ ਦਿਹਾਤੀ ਦੇ ਨਾਮ ਉੱਚ ਪੱਧਰੀ ਜਾਂਚ ਕਰਨ ਲਈ ਮੰਗ ਪੱਤਰ ਦਿੱਤਾ ਗਿਆ।।

ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰ ਪਰਚਾ ਰੱਦ ਕਰ ਗ੍ਰਿਫਤਾਰੀ ਜਾਂ ਛਾਪੇਮਾਰੀ ਨਾ ਕਰਨ ਦਾ ਭਰੋਸਾ ਦਿੱਤਾ।

ਜਲੰਧਰ (ਸੰਜੀਵ ਕੁਮਾਰ )ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਪੀਏਪੀ ਚੌਂਕ ਜਲੰਧਰ ਬੰਦ ਕਰਨ ਦੀ ਕਾਲ ਨੂੰ ਜਲੰਧਰ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਉਪਰੰਤ ਮੁਲਤਵੀ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਐਸਪੀ ਹੈਡ ਕੁਆਰਟਰ ਜਲੰਧਰ ਮਨਜੀਤ ਕੌਰ ਨੂੰ ਐਸਐਸਪੀ ਦਿਹਾਤੀ ਜਲੰਧਰ ਦੇ ਨਾਮ ਤੱਥਾਂ ਤੇ ਪੜਤਾਲ ਕਰਨ ਸੰਬੰਧੀ ਦਿੱਤੀ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਤੇ 90 ਦਿਨ ਦੇ ਅੰਦਰ ਅੰਦਰ ਪੜਤਾਲ ਕਰਕੇ ਪਰਚਾ ਰੱਦ ਕਰਨ ਅਤੇ ਛਾਪੇਮਾਰੀ ਨਾ ਮਾਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬੋਲਦੇ ਹੋਏ ਆਗੂਆਂ ਨੇ ਕਿਹਾ ਕਿ ਪੜਤਾਲ ਕਰਕੇ ਨੌਜਵਾਨ ਕਿਸਾਨ ਆਗੂ ਉੱਪਰ ਦਰਜ ਕੀਤੇ ਝੂਠੇ ਪਰਚੇ ਰੱਦ ਕੀਤੇ ਜਾਣ। ਉਹਨਾਂ ਕਿਹਾ ਨਹੀਂ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੀਕੇਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ (ਬਾਗੀ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ), ਪੰਜਾਬ ਸਟੇਟ ਪ੍ਰਾਈਵੇਟ ਟਰਾਂਸਪੋਰਟ ਵਰਕਰ ਯੂਨੀਅਨ (ਰਜਿ) ਅਤੇ ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਇਲਾਵਾ ਹੋਰ ਵੀ ਜਥੇਬੰਦੀਆਂ ਮੌਜੂਦ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਕੁਲਵਿੰਦਰ ਸਿੰਘ ਜਿਲਾ ਪ੍ਰਧਾਨ ਜਲੰਧਰ, ਬਲਾਕ ਪ੍ਰਧਾਨ ਗੁਰਿੰਦਰ ਸਿੰਘ, ਰਣਜੀਤ ਸਿੰਘ, ਭਰਪੂਰ ਸਿੰਘ ਥਰੀਕੇ, ਪਰਮਵੀਰ ਸਿੰਘ ਧੂਰਕੋਟ, ਦਵਿੰਦਰ ਸਿੰਘ ਜੁੜ੍ਹਾਹਾ, ਪੰਜਾਬ ਕਿਸਾਨ ਯੂਨੀਅਨ ਬਾਗੀ ਤੋਂ ਸੂਬਾ ਜਨਰਲ ਸਕੱਤਰ ਗੁਰਦੀਪ ਸਿੰਘ ਭੰਡਾਲ, ਜਿਲਾ ਜਲੰਧਰ ਸ਼ਹਿਰੀ ਪ੍ਰਧਾਨ ਅਵਤਾਰ ਸਿੰਘ ਰੇਰੂ, ਬੀਕੇਯੂ ਡਕੌਂਦਾ ਤੋ ਜਿਲਾ ਪ੍ਰਧਾਨ ਕਪੂਰਥਲਾ ਧਰਮਿੰਦਰ ਸਿੰਘ ਖਿਜਰਪੁਰ, ਮੀਤ ਪ੍ਰਧਾਨ ਹਰਨਾਮ ਸਿੰਘ ਬੋਹੜਵਾਲਾ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਸੰਤਪਾਲ ਸਿੰਘ ਕਪੂਰਥਲਾ, ਜਰਨੈਲ ਸਿੰਘ ਜੋਨ ਪ੍ਰਧਾਨ ਸੁਲਤਾਨਪੁਰ ਲੋਧੀ, ਨਛੱਤਰ ਸਿੰਘ ਦੋਦਾ ਵਜ਼ੀਰ, ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੋਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਸੂਬਾ ਜਨਰਲ ਸਕੱਤਰ ਲਖਵਿੰਦਰ ਸਿੰਘ ਮੰਡੇਰ ਬੇਟ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਪਾਲ ਸਿੰਘ ਸੋਨੂ, ਮਲਕੀਤ ਸਿੰਘ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਹਰਨੇਕ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਹਨੀ, ਕਰਮਜੀਤ ਸਿੰਘ, ਗੁਰਪ੍ਰੀਤ ਗੋਪੀ, ਗੁਰਦੀਪ ਸਿੰਘ, ਸੁਖਚੈਨ ਸਿੰਘ, ਮਨੀ, ਮਲਕੀਤ ਸਿੰਘ, ਹਰਜਿੰਦਰ ਸਿੰਘ, ਮੇਜਰ ਸਿੰਘ, ਸੁਰਿੰਦਰ ਸਿੰਘ, ਇੰਦਰਜੀਤ ਸਿੰਘ ਇਕਾਈ ਪ੍ਰਧਾਨ ਭੀਲਾ, ਜਿਲਾ ਸਲਾਹਕਾਰ ਪਰਮਜੀਤ ਸਿੰਘ ਭੁੱਲਰ, ਪ੍ਰਚਾਰਕ ਬਾਬਾ ਬੂਟਾ ਸਿੰਘ, ਪ੍ਰਚਾਰਕ ਹਰਪਿੰਦਰ ਸਿੰਘ, ਅੱਛਰ ਸਿੰਘ ਗੁਡਾਣਾ, ਫੈਕਟਰੀ ਮਜ਼ਦੂਰ ਯੂਨੀਅਨ ਕਪੂਰਥਲਾ ਤੋਂ ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਮਿਆਣੀ, ਫਤਿਹ ਸਿੰਘ ਗੁਰਦਾਸਪੁਰ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।

Jalandhar

ਮਹਾਜਨ ਪਰਿਵਾਰ ਵਲੋਂ ਲੋਹੜੀ ਦਾ ਤਿਉਹਾਰ ਫੈਂਕਟਰੀ ਵਰਕਰਾ ਨਾਲ ਮਨਾਇਆ

ਜਲੰਧਰ (ਹਰਪ੍ਰੀਤ ਸਿੰਘ ਹੈਪੀ) ਜਲੰਧਰ- ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਹੇਮਕੁੰਟ ਪਬਲਿਕ ਸਕੂਲ ਦੇ ਬਿਲਕੁੱਲ ਨਜਦੀਕ ਪਾਵਰ ਸਿਸਟਮ ਐਂਡ ਕੰਟਰੋਲ ਫੈਂਕਟਰੀ ਦੇ ਮਾਲਿਕ ਮਹਾਜਨ ਪਰਿਵਾਰ ਵਲੋਂ ਲੋਹੜੀ ਦਾ ਤਿਉਹਾਰ ਫੈਂਕਟਰੀ ਦੇ ਵਰਕਰਾ ਨਾਲ ਪਰਿਵਾਰਿਕ ਮੈਂਬਰਾ ਦੀ ਤਰਾਂ ਖੁੁਸ਼ੀ ਖੁਸ਼ੀ ਮਨਾਇਆ ਗਿਆ।
ਫੈਂਕਟਰੀ ਦੇ ਮਾਲਿਕ ਅਜੇ ਮਹਾਜਨ ਅਤੇ ਪਤਨੀ ਮੈਂਡਮ ਸਿਮਾ ਮਹਾਜਨ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸੀਆ ਕਿ ਉਹਨਾ ਨੇ ਫੈਂਕਟਰੀ ਦੀ ਸ਼ੁਰੂਆਤ ਪਿਛਲੇ ਕਾਫੀ ਸਾਲਾ ਤੋ ਜਲੰਧਰ ਦੇ ਅਮਨ ਨਗਰ ਤੋ ਕਿੱਤੀ ਸੀ.ਪਰਿਵਾਰਿਕ ਮੈਂਬਰਾ ਨੇ ਖੁਦ ਦਿਨ ਰਾਂਤ ਮਿਹਨਤ ਕਰ ਕੇ ਫੈਂਕਟਰੀ ਵਰਕਰਾ ਦੇ ਨਾਲ ਪਰਿਵਾਰਕ ਸਾਝ ਦੀ ਤਰਾਂ ਕੰਮ ਕਰ ਕੇ ਫੈਂਕਟਰੀ ਨੂੰ ਅੱਜ ਵੱਡੇ ਲੈਂਵਲ ਤੇ ਪਹੁੰਚਾਇਆ।

ਫੈਂਕਟਰੀ ਵਿੱਚ ਕਰ ਰਹੇ ਸਾਰੇ ਵਰਕਰਾ ਨੇ ਵੀ ਮਹਾਜਨ ਪਰਿਵਾਰ ਨੂੰ ਲੋਂਹੜੀ ਦੇ ਤਿਉਹਾਰ ਦੀਆ ਮੁਬਾਰਕਾ ਦਿੱਤੀਆ.ਅਤੇ ਮਹਾਜਨ ਪਰਿਵਾਰ ਵਲੋਂ ਫੈਂਕਟਰੀ ਵਰਕਰਾ ਨੂੰ ਮੂੰਗਫਲੀ ਅਤੇ ਖਾਣ ਪੀਣ ਦੇ ਸਮਾਨ ਨਾਲ ਲੋਂਹੜੀ ਦੀਆ ਵਧਾਈਆ ਦਿੱਤੀਆ.

Doaba Times

13 साल की बच्ची के साथ पहले रेप किया फिर मार डाला,जालंधर के नालायक पुलिस मुलाजिमों के कारनामे से लोगों में आक्रोश

बची की मां ने उच्च अधिकारियों से दोषी को मौत की सजा देने की लगाई गुहार

जलंधर (संजीव कुमार) जालंधर के बस्ती बावा खेल में स्थित पारस एनक्लेव में एक 13 साल की बच्ची के साथ रेप करके उसकी हत्या करने के मामले में थाना बस्ती बावा खेल के एएसआई मंगत राम पर पुलिस ने एक्शन लिया है। लड़की के परिजनों ने आरोप लगाया है कि जिस कोठी पर उनका शक था वहां पर जाने के लिए पुलिस को बोला था और पुलिस को कोठी के बारे में पूरी जानकारी भी दी थी मगर पुलिस कोठी के अंदर तो गई थी मगर वैसे ही खानापूर्ति करके चक्कर लगा कर वापिस लौट गई।देखा जाए तो पुलिस जब छोटे से छोटा नशा पकड़ सकती है तो इतनी बड़ी लड़की बाथरूम में दिखाई क्यों नहीं दी गई ? इन सवालों से बचने के लिए जालंधर के पुलिस कमिश्नर धनप्रीत कौर ने एएसआई मंगत राम को ड्यूटी के दौरान लापरवाही बरतने पर सस्पेंड कर दिया। उधर मृतक बच्ची के रेप और हत्या से पहले की एक सीसीटीवी फुटेज सामने आई है जिसमें वह आरोपी के घर जाती हुई तो दिखाई दे रही है मगर बाहर निकलती दिखाई नहीं दे रही जिसको लेकर पुलिस ने जो जांच में कोताही की जिससे एक बची ने अपनी जान गंवा दी । मृतका की मां ने एडीसीपी हरिंदर सिंह और एडीसीपी आकर्षि जैन के समक्ष बच्ची के कातिल हैप्पी सिंह को उसी तरह की मौत की सजा देने की अपील की और उनको आश्वासन देते हुए एडीसीपी आकर्षि जैन और एडीसीपी हरिंदर सिंह गिल ने भरोसा दिया कि यह केस वह फास्ट ट्रैक पर चलायेंगे। उन्होंने कहा कि आरोपी को सख्त सजा दिलाई जाएगी।मगर सवाल पुलिस पर उठना भी लाजमी है कि जुर्म करने के बाद में ही उच्च अधिकारियों को होश क्यों आती है पहले क्यों नहीं? पुलिस स्टेशन किसी भी नगर में हो मगर हर पुलिस वाला क्राइम सीन का इंतजार क्यों करता है क्या पुलिस को जब लड़की के बारे में बताया गया तो उन्होंने उनको ढूंढने में इतनी दिलचस्पी क्यों नहीं दिखाई जितनी रिश्वत लेने में दिखाई जाती है । अगर बात करे जालंधर में क्राइम की तो शहर में हर जगह क्राइम होता दिखाई देता है मगर जब पुलिस को कोई भी अच्छा इंसान जानकारी देता है तो पुलिस मामूली सी बात बोल कर मामले को लटका देते है । इससे पहले होशियारपुर में भी इसी तरह से एक मासूम बच्चे ने अपनी जान गंवा दी थी मगर पुलिस ने उस घटना से कुछ सीखना तो दूर की बात अपनी ड्यूटी होने के बाद भी अच्छी तरह से जांच पड़ताल नहीं की जिससे जालंधर शहर में यह घटना ने अपना असली रूप ले लिया जिस से एक मां ने अपनी बची को खो दिया। उधर आरोपी को पुलिस ने पकड़ कर अगली करवाई शुरू कर दी है

Doaba Times

ਬੀ.ਐਸ.ਐਫ ਦੀ ਕਾਂਸਟੇਬਲ ਮਹਿਲਾ ਕੁਲਵਿੰਦਰ ਕੌਰ ਨੂੰ ਅੰਤਿਮ ਅਰਦਾਸ ਮੌਕੇ ਦਿੱਤੀਆਂ ਸ਼ਰਧਾਂਜਲੀਆਂ

ਜਲੰਧਰ ਮਕਸੂਦਾ 19 ਨਵੰਬਰ 25(ਅਵਤਾਰ ਸਿੰਘ ਸਿੰਘ ਮਾਧੋ ਪੁਰੀ) :-ਅਲਾਵਲਪੁਰ ਦੀ ਕੁਲਵਿੰਦਰ ਕੌਰ ਜੋ ਕਿ ਮਹਿਲਾ ਬੀ.ਐਸ.ਐਫ ਵਿੱਚ ਬਤੌਰ ਕਾਂਸਟੇਬਲ ਨੌਕਰੀ ਕਰ ਰਹੀ ਸੀ ਅਤੇ ਪਿਛਲੇ ਦਿਨੀ ਕੈਂਸਰ ਦੀ ਨਾਮੁਰਾਦ ਬਿਮਾਰੀ ਅੱਗੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਗਈ। ਕੁਲਵਿੰਦਰ ਕੌਰ ਦੇ ਨਮਿੱਤ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ  ਉਨਾਂ ਦੇ ਗ੍ਰਹਿ ਕਸਬਾ ਅਲਾਵਲਪੁਰ ਜਿਲ੍ਹਾ ਜਲੰਧਰ ਵਿਖੇ ਬਾਅਦ ਦੁਪਹਿਰ ਪਾਏ ਗਏ। ੳਪਰੰਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਮੁਹੱਲਾ ਸ਼ਾਹ ਪਰਵਾਨਾ ਵਿਖੇ ਰਾਗੀ ਜਥਿਆ ਵੱਲੋ ਵੈਰਾਗਮਈ ਕੀਰਤਨ ਕੀਤਾ ਗਿਆ। ੳਪਰੰਤ ਆਏ ਹੋਏ ਵੱਖ-ਵੱਖ ਰਾਜਨੀਤਿਕ ਅਤੇ ਹੋਰ ਆਗੂਆਂ ਵੱਲੋਂ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

       ਇਸ ਮੌਕੇ ਪਿਤਾ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾ ਦੇ ਦੋ ਧੀਆਂ ਕੁਲਵਿੰਦਰ ਕੌਰ ਅਤੇ ਪ੍ਰਿਆ ਹਨ। ਕੁਲਵਿੰਦਰ ਕੌਰ ਨੂੰ ਬਚਪਨ ਤੋਂ ਹੀ ਰਾਸ਼ਟਰੀ ਸੇਵਾ ਦਾ ਜਨੂੰਨ ਸੀ। ਪਿਤਾ ਨੇ ਕਿਹਾ ਕਿ ਕੁਲਵਿੰਦਰ ਕੌਰ ਉਨ੍ਹਾਂ ਦੀ ਧੀ ਨਹੀ ਪੁੱਤਰ ਸੀ, ਉਨ੍ਹਾਂ ਨੇ ਕਦੇ ਵੀ ਉਨ੍ਹਾਂ ਨੂੰ ਧੀ ਨਹੀਂ ਕਿਹਾ, ਹਮੇਸ਼ਾ ਆਪਣਾ ਪੁੱਤਰ ਕਿਹਾ। ਪਰ ਹੁਣ ਕੁਲਵਿੰਦਰ ਕੌਰ ਦੇ ਜਾਣ ਨਾਲ ਮੇਰਾ ਸਭ ਕੁਝ ਤਬਾਹ ਹੋ ਗਿਆ।                        

             ਇਸ ਮੌਕੇ ਵੱਖ ਵੱਖ ਜਥੇਬੰਦੀਆਂ ਰਾਜਨੀਤਕ ਧਾਰਮਿਕ ਜਥੇਬੰਦੀਆਂ ਦੀ ਵਰਕਿੰਗ ਰਿਪੋਰਟਰ ਐਸੋਸੀਏਸ਼ਨ ਜਲੰਧਰ ਦੇ ਜਰਨਲ ਸਕੱਤਰ ਜਲੰਧਰ ਅਵਤਾਰ ਸਿੰਘ ਮਾਧੋ ਪੁਰੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਪਰਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਪਰਵਾਰ ਨੂੰ ਸਿਰੋਪਾਓ ਦਿੱਤਾ ਗਿਆ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਕੋਰ ਪਿਤਾ ਤਰਸੇਮ ਲਾਲ, ਮਾਤਾ ਕਮਲਾ ਦੇਵੀ, ਪਤੀ ਸੰਨੀ ਕੁਮਾਰ, ਭੈਣ ਪ੍ਰੀਆ, ਚਾਚਾ ਜੋਗਿੰਦਰ ਪਾਲ, ਚਾਚੀ ਰੀਤਾ ਦੇਵੀ, ਸਰਬਜੀਤ ਤੇ ਪਰਮਜੀਤ ਦੋਵੇਂ ਭਰਾ, ਮੁਕੱਦਰ ਲਾਲ ਕਾਂਗਰਸੀ ਆਗੂ, ਰਾਜੀਵ ਪਾਂਜਾ ਭਾਜਪਾ ਆਗੂ, ਸੁਭਾਸ਼ ਭਨੋਟ ਕਾਂਗਰਸੀ ਆਗੂ, ਸੋਹਣ ਲਾਲ ਟੇਲਰ ਮਾਸਟਰ, ਮਦਨ ਲਾਲ ਮਦੀ ਕੌਂਸਲਰ, ਦਲਵੀਰ ਸਿੰਘ, ਸੋਮਨਾਥ ਪ੍ਰਧਾਨ, ਸੋਮਾ, ਰਾਜੂ, ਮਹਿੰਦਰ ਪਾਲ ਕਾਨੂੰਗੋ, ਬਲਜੀਤ ਸਿੰਘ, ਰੀਮਾ ਬੱਧਣ, ਰਾਜਵਿੰਦਰ ਕੌਰ, ਕਿਰਨਜੀਤ ਕੌਰ
ਅਤੇ ਹੋਰ ਇਲਾਕੇ ਦੇ ਪਤਵੰਤੇ ਸੱਜਣ ਅਤੇ ਰਿਸ਼ਤੇਦਾਰ ਹਾਜ਼ਰ ਸਨ।