Dera Sachkhand Ballan

डेरा सचखंड बल्लां में संग्राद का दिवस श्रद्धापूर्वक मनाया गया

जलंधर (गुरप्रीत ‌बल्ल) डेरा सचखंड बल्लां में डेरा के मौजूदा गद्दीनशीन संत निरंजन दास जी महाराज, अध्यक्ष श्री गुरु रविदास जन्म स्थान पब्लिक चैरिटेबल ट्रस्ट वाराणसी के संरक्षण में  संग्राद का दिवस‌ मनाया गया।
इस अवसर पर अमृत बाणी का पाठ किया गया तथा संत लेख राज जी ने संगत को जेठ माह का वाचन श्रवण करवाया तथा अपने प्रवचनों से संगत को निहाल किया। बाद में, सेवादार हरदेव दास ने श्री गुरु रविदास महाराज जी की गुरबानी के पाठ से संगत को मंत्रमुग्ध कर दिया। इस अवसर पर ज्ञानी कुलवंत सिंह काजला, विरदी भाई रायपुर वाले, भाई हरपाल पाली अलावलपुर तथा श्री गुरु रविदास पब्लिक स्कूल फगवाड़ा के विद्यार्थियों के समूह ने श्री गुरु रविदास जी की पवित्र अमृत बाणी का कीर्तन कर संगत को निहाल किया।

        इस अवसर पर सचिव सतपाल हीर, धर्मपाल सचिव, सेठ सतपाल मल्ल, सेठ देस राज फगवाड़ा, सेवादार हरदेव दास, सुखदेव सुखी पूर्व सरपंच, सेवादार मास्टर बी.के. मेहमी, ज्ञानी रमेश कुमार, धर्मवीर, सेवादार शाम लाल, सतीश कुमार, दलजीत कुमार रायपुर और क्षेत्र की सभी संगतें उपस्थित थीं। इस अवसर पर संगतों को अटूट लंगर छकाया गया।

Doaba Times

ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ

ਸਮੂਹ ਰੱਖਰਾ ਪਰਿਵਾਰ ਨੂੰ ਜੈ ਮਾਤਾ ਚਿੰਤਪੁਰਨੀ ਮੰਦਿਰ ਵੈਲਫੇਅਰ ਸੁਸਾਇਟੀ ਬਿਆਸ ਪਿੰਡ ਦੇ ਮੈਬਰ ਸਹਿਬਾਨਾ ਦੀ ਸਮੁੱਚੀ ਟੀਮ ਵਲੋਂ ਵਲੋਂ ਵਿਸ਼ੇਸ ਤੋਰ ਤੇ ਸਿਰੋਪਾ ਪਾ ਕੇ ਸਨਮਾਨਿਤ ਕਿੱਤਾ ਗਿਆ.

ਬਿਆਸ ਪਿੰਡ (ਹਰਪ੍ਰੀਤ ਸਿੰਘ ਹੈਪੀ)ਜਲੰੰਧਰ ਤੋ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਬਿਆਸ ਪਿੰਡ ਵਿੱਖੇ ਮਿਤੀ 4.5.2025 ਦਿਨ ਐਤਵਾਰ ਨੂੰ ਜੈ ਮਾਤਾ ਚਿੰਤਪੁਰਨੀ ਮੰਦਿਰ ਵੈਲਫੇਅਰ ਸੁਸਾਇਟੀ ਬਿਆਸ ਪਿੰਡ ਵਲੋਂ ਸਮੂਹ ਨਗਰ ਅਤੇ ਰੱਖਰਾ ਪਰਿਵਾਰ ਦੀਪਕ ਕੁਮਾਰ ਸਪੁੱਤਰ ਸੁਰਿੰਦਰ ਪਾਲ ਰੱਖਰਾ ਜੀ ਵਲੋਂ ਸਿੱਧ ਜੋਗੀ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਸਥਾਪਨਾ ਦੀ ਸੇਵਾ ਕੀਤੀ ਗਈ।

ਇਸ ਮੋਕੇ ਤੇ ਪੰਡਿਤ ਸਤੀਸ਼ ਕੁਮਾਰ ਸ਼ਾਸਤਰੀ ਜੀ ਵਲੋਂ ਪੂਜਾ ਕੀਤੀ ਗਈ।

ਮਿਲੀ ਜਾਣਕਾਰੀ ਮੁਤਾਬਿਕ ਰੱਖਰਾ ਪਰਿਵਾਰ ਦੀਪਕ ਕੁਮਾਰ ਧਰਮ ਪਤਨੀ ਰਾਧੀਕਾ.ਸੁਰਿੰਦਰ ਪਾਲ ਧਰਮ ਪਤਨੀ ਸੀਤਾ ਰਾਣੀ(ਆਸ਼ਾ ਰਾਣੀ)ਪਵਨ ਕੁਮਾਰ ਧਰਮ ਪਤਨੀ ਅਨੂੰ ਸਮੂਹ ਪਰਿਵਾਰ ਵਲੋਂ ਪਹਿਲਾ ਵੀ ਜੈ ਮਾਤਾ ਚਿੰਤਪੁਰਨੀ ਮੰਦਿਰ ਬਿਆਸ ਪਿੰਡ ਵਿਖੇ ਮੰਦਿਰ ਦੇ ਪਰਵੇਸ਼ ਦੀਵਾਰ ਤੇ ਟੱਲ ਦੀ ਸੇਵਾ ਅਤੇ ਸ਼ਿਵਲਿੰਗ ਦੀ ਸੇਵਾ ਦੇ ਨਾਲ ਨਾਲ ਮੰਦਿਰ ਦੇ ਅੰਦਰ ਬਣੀ ਰਾਂਧੇ ਕਿ੍ਸ਼ਨਾ ਮੂਰਤੀ ਦੀ ਸੇਵਾ ਵੀ ਪਰਿਵਾਰ ਨਿਭਾ ਚੁੱਕਾ ਹੈ।


ਇਸ ਮੋਕੇ ਤੇ ਆਈ ਹੋਈ ਸੰਗਤ ਵਾਸਤੇ ਕੜੀ ਚੋਲ ਦਾ ਲੰਗਰ ਅਤੇ ਕੇਲੇ ਦਾ ਪ੍ਸ਼ਾਦ.ਕੋਫੀ ਰੋਟ ਪ੍ਸ਼ਾਦ ਅਟੁੱਟ ਵਰਤਾਇਆ ਗਿਆ।

Fir

ਰਾਜਾ ਵੜਿੰਗ ਨੇ ਕੋਟਲੀ ਅਤੇ ਵਿਰੋਧ ਕਰ ਰਹੇ ਲੋਕਾਂ ‘ਤੇ ਕੀਤੀ ਐਫਆਈਆਰ ਦੀ ਨਿੰਦਾ ਕੀਤੀ

ਅਧਿਕਾਰੀਆਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ

ਚੰਡੀਗੜ੍ਹ/ਜਲੰਧਰ (ਸੰਜੀਵ ਕੁਮਾਰ)ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਜਲੰਧਰ ਪੁਲਿਸ ਵੱਲੋਂ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਐਫਆਈਆਰ ਦਰਜ ਕਰਨ ਦੀ ਨਿੰਦਾ ਕੀਤੀ ਹੈ।

ਵੜਿੰਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵਿਰੁੱਧ ਦਰਜ ਕੀਤੀ ਗਈ ਐਫਆਈਆਰ ਬਦਲਾਖੋਰੀ ਦੀ ਭਾਵਨਾ ਹੈ।

ਉਨ੍ਹਾਂ ਕਿਹਾ, ਜੇਕਰ ਆਮ ਆਦਮੀ ਪਾਰਟੀ ਸੋਚਦੀ ਹੈ ਕਿ ਉਹ ਕਾਂਗਰਸੀਆਂ ਨੂੰ ਇਸ ਤਰ੍ਹਾਂ ਡਰਾ ਸਕਦੀ ਹੈ, ਤਾਂ ਇਹ ਉਹਨਾਂ ਦਾ ਵਹਿਮ ਹੈ।

“ਇਹ ਸਾਰੇ ਅਧਿਕਾਰੀਆਂ ਨੂੰ ਸਪੱਸ਼ਟ ਕਰ ਦੇਣਾ ਚਾਹੀਦਾ ਹੈ, ਭਾਵੇਂ ਉਹ ਪੁਲਿਸ ਤੋਂ ਹੋਣ ਜਾਂ ਪ੍ਰਸ਼ਾਸਨ ਤੋਂ, ਕਿਰਪਾ ਕਰਕੇ ਕਾਨੂੰਨ ਦੀ ਉਲੰਘਣਾ ਨਾ ਕਰੋ। ਕਾਂਗਰਸੀਆਂ ਅਤੇ ਆਮ ਲੋਕਾਂ ਉੱਤੇ ਜ਼ੁਲਮ ਕਰਨ ਵਿੱਚ ‘ਆਪ’ ਦੇ ਸਹਿਯੋਗੀ ਵਜੋਂ ਕੰਮ ਨਾ ਕਰੋ”, ਉਨ੍ਹਾਂ ਨੂੰ ਲਾਹਪਰਵਾਹੀ ਵਰਤਣ ਪ੍ਰਤੀ ਚੇਤਾਵਨੀ ਦਿੱਤੀ ਤੇ ਕਿਹਾ ਕਿ ਉਹ ਉਹਨਾਂ ਨੂੰ ਜਵਾਹਦੇਹ ਠਹਿਰਾਉਣ ਲਈ ਵਚਨਬੱਧ ਹਨ।

ਕੋਟਲੀ ਦੇ ਸਬੰਧ ਵਿੱਚ, ਉਨ੍ਹਾਂ ਅੱਗੇ ਕਿਹਾ, ਪੂਰੀ ਕਾਂਗਰਸ ਪਾਰਟੀ ਉਨ੍ਹਾਂ ਦੇ ਨਾਲ ਹੈ। “ਸਾਡੇ ਬਹਾਦਰ ਕਾਂਗਰਸੀ ਸਿਪਾਹੀ ਦੇ ਹੌਂਸਲੇ ਬੁਲੰਦ ਹਨ, ਜਿਵੇਂ ਕਿ ਰਾਹੁਲ ਗਾਂਧੀ ਪਾਰਟੀ ਦੇ ਅਜਿਹੇ ਨੇਤਾਵਾਂ ਦਾ ਵਰਣਨ ਕਰਦੇ ਰਹਿੰਦੇ ਹਨ”, ਉਨ੍ਹਾਂ ਨੇ ਅੱਗੇ ਕਿਹਾ।

Issue

एक के बदले एक लाख’, बिश्नोई गैंग की धमकी- हाफिज सईद की फोटो पर लगाया क्रॉस

जलंधर ( गुरप्रीत बल्ल) लॉरेंस बिश्नोई के गिरोह ने पाकिस्तान को सीधी धमकी दी है. सोशल मीडिया पर एक पोस्ट सामने आई है, जिसमें आतंकी हाफिज सईद की तस्वीर पर क्रॉस लगाकर लिखा गया है, ”तुमने हमारे निर्दोष लोगों को मारा है, अब हम पाकिस्तान में घुसकर एक ऐसा आदमी मारेंगे जो एक लाख के बराबर होगा.” हालांकि इस पोस्ट की आधिकारिक पुष्टि नहीं हुई है कि इसे बिश्नोई गैंग ने ही जारी किया है, लेकिन सोशल मीडिया पर यह पोस्ट तेजी से वायरल हो रही है।

            लॉरेंस बिश्नोई फिलहाल गुजरात की एक जेल में बंद है, लेकिन उसका गैंग देशभर में सक्रिय है. फिरौती, सुपारी किलिंग और हाई-प्रोफाइल हत्याएं इसके अपराध रिकॉर्ड में शामिल हैं. सिद्धू मूसेवाला की हत्या इसी गैंग के नाम दर्ज है. हाल ही में सलमान खान के घर पर फायरिंग और बाबा सिद्दीकी की हत्या की कोशिश में भी इसी गैंग का नाम सामने आया।

                  पाकिस्तान को दी गई इस धमकी ने सुरक्षा एजेंसियों को भी अलर्ट मोड पर ला दिया है. हालांकि यह पोस्ट कितनी असली है, इसका पता जांच के बाद ही चलेगा, लेकिन इसमें जिस तरीके से हाफिज सईद को निशाना बनाया गया है, उससे साफ है कि मामला सिर्फ सोशल मीडिया पोस्ट तक सीमित नहीं रहेगा।

Jalandhar

ਸੰਵਿਧਾਨ ਦੇ ਨਿਰਮਾਤਾ.ਡਾ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ ਰੈਲੀ


ਬਿਆਸ ਪਿੰਡ (ਹਰਪ੍ਰੀਤ ਸਿੰਘ) ਜਲੰਧਰ ਤੋ ਪਠਾਨਕੋਟ ਰਾਂਸ਼ਟਰੀ ਰਾਜ ਮਾਰਗ ਸਥਿੱਤ ਪੈਂਦੇ ਬਿਆਸ ਪਿੰਡ ਵਿਖੇ ਭਾਰਤ ਰਤਨ. ਸੰਵਿਧਾਨ ਦੇ ਨਿਰਮਾਤਾ.ਮਹਾਨ ਕਾ੍ਂਤੀਕਾਰੀ. ਨਾਰੀ ਮੁਕਤੀਦਾਤਾ.ਮਾਨਵਤਾ ਦੇ ਮਸੀਹਾ.ਡਾ ਭੀਮ ਰਾਓੁ ਅੰਬੇਦਕਰ ਜੀ ਦੇ 134ਵੇ ਜਨਮ ਦਿਨ ਤੇ ਬਿਆਸ ਪਿੰਡ ਨਗਰ ਵਾਸਿਆ ਵਲੋ ਵਿਸ਼ਾਲ ਰੈਲੀ ਕੱਢੀ ਗਈ.ਜਿਸ ਨੂੰ ਪੂਰੇ ਨਗਰ ਵਿੱਚ ਪੈਦਲ ਮਾਰਚ ਦੇ ਰੂਪ ਵਿੱਚ ਕੱਢੀਆ ਗਿਆ.ਅਤੇ ਲੋਕਾ ਨੂੰ ਬਾਬਾ ਸਾਹਿਬ ਦੇ ਜੀਵਨ ਪ੍ਤੀ ਲੋਕਾ ਨੂੰ ਪੇ੍ਤਿਤ ਕਿੱਤਾ ਗਿਆ।

Jalandhar

ਖਾਲਸਾ ਪੰਥ ਸਾਜਨਾ ਦਿਵਸ ਸੰਗਰਾਂਦ ਅਤੇ ਵਿਸਾਖੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ

ਬਿਆਸ ਪਿੰਡ(ਹਰਪ੍ਰੀਤ ਸਿੰਘ)ਜਲੰਧਰ ਤੋ ਪਠਾਨਕੋਟ ਰਾਂਸ਼ਟਰੀ ਰਾਜ ਮਾਰਗ ਸਥਿੱਤ ਬਿਆਸ ਪਿੰਡ ਵਿਖੇ ਸ਼ਹੀਦ ਬਾਬਾ ਭਾਨਾ ਜੀ ਗੁਰੂਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਸਾਜਨਾ ਦਿਵਸ.ਸੰਗਰਾਂਦ ਅਤੇ ਵਿਸਾਖੀ ਦਾ ਤਿਉਹਾਰ ਸਰਧਾ ਪੂਰਵਕ ਮਨਾਇਆ ਗਿਆ।
ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਵਲੋ 13 ਅਪੈ੍ਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਕੇਸਗੜ ਦੀ ਧਰਤੀ ਤੇ ਸਿੱਖ ਕੋਂਮ ਲਈ ਪੰਜ ਸਿਰਾ ਦੀ ਮੰਗ ਕੀਤੀ, ਜਿਸ ਉਪਰੰਤ ਪੰਜ ਪਿਆਰਿਆ ਵਲੋ
1.ਭਾਈ ਦਇਆ ਸਿੰਘ ਜੀ.2.ਭਾਈ ਧਰਮ ਸਿੰਘ ਸਿੰਘ ਜੀ.3.ਭਾਈ ਹਿੰਮਤ ਸਿੰਘ ਜੀ.4.ਭਾਈ ਮੋਹਕਮ ਸਿੰਘ ਜੀ.5 ਭਾਈ ਸਾਹਿਬ ਸਿੰਘ ਜੀ ਵਲੋ ਆਪਣੇ ਸ਼ੀਸ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਤਿਆਰ ਹੋ ਗਏ.ਧੰਨ ਧੰਨ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਵਲੋ ਇਹਨਾ ਨੂੰ ਅੰਮਿ੍ਤ ਦੀ ਦਾਤ ਸ਼ਕਾ ਕੇ ਪੰਜ ਪਿਆਰੇ ਗੁਰੂ ਕੇ ਸਿੰਘ ਸਾਜਿਆ ਅਤੇ ਖਾਲਸਾ ਪੰਥ ਦੀ ਸਥਾਪਨਾ ਕਿੱਤੀ.ਅਤੇ ਪੰਜ ਪਿਆਰਿਆ ਨੂੰ ਆਪਣੇ ਨਾਲ ਪੰਜ ਕੰਕਾਰ ਕੰਗਾ.ਕੜਾ ਕਛਿਹਰਾ.ਕੜਾ ਤੇ ਕਿਰਪਾਨ ਰੱਖਣ ਲਈ ਕਿਹਾ.
ਇਸ ਮੋਕੇ ਤੇ ਗੁਰੂਦੁਆਰਾ ਸ਼ਹੀਦ ਬਾਬਾ ਭਾਨਾ ਜੀ ਗੁਰੂਦੁਆਰਾ ਸਾਹਿਬ ਵਿਖੇ ਆਈ ਹੋਈ ਸੰਗਤ ਵਾਸਤੇ ਚਾਂਹ ਪਕੋੜਿਆ ਦਾ ਲੰਗਰ ਅਤੇ ਠੰਡੀ ਮਿੱਠੀ ਰਸ.ਤੇ ਪਾਣੀ ਪੂਰੀ ਗੋਲ ਗੱਫੇ ਦਾ ਵੀ ਲੰਗਰ ਲਗਾਇਆ ਗਿਆ.
ਗੁਰੂ ਦੁਆਰਾ ਸ਼ਹੀਦ ਬਾਬਾ ਭਾਨਾ ਜੀ ਦੇ ਪਾਠੀ ਸਿੰਘਾ ਵਲੋ ਆਈ ਹੋਈ ਸੰਗਤ ਨੂੰ ਕਿਰਤਨ ਕਰ ਕੇ ਵਿਸਾਖੀ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਗਿਆ ਤੇ ਆਈ ਹੋਈ ਸੰਗਤ ਵਾਸਤੇ ਅਟੁੱਟ ਲੰਗਰ ਵਰਤਾਇਆ ਗਿਆ।

Jalandhar

राष्ट्रीय राज मार्ग की सर्विस लाइन पर बिना इजाजत निजी पाइप लाइन डाली- हंगामा

शिकायतकर्ता समेत पार्षदपति खिलाफ बोले आपत्तिजनक शब्द,थाना 8 में शिकायत दर्ज
जलंधर (गुरप्रीत बल्ल/ लक्की बैंस) राष्ट्रीय राजमार्ग की सर्विस लाइन पर एक फैक्ट्री मालिक की तरफ से बिना इजाजत के पाइप लाइन डालने और इस सम्बन्धी सोशल मीडिया पर हंगामा होने पर पार्षद पति के समर्थन में मोहल्ला निवासियों ने थाना डिवीजन नं 8 में शिकायत दर्ज करवाई है.
प्राप्त जानकारी अनुसार फोकल पॉइंट के नजदीक पानी खड़ा होता था जिसको लेकर एन एच ऐ आई की तरफ से काई बार नगर निगम को सूचित कर पानी की समस्या ठीक करने का कहा गया मगर दो वर्ष बीत जाने के बाद नगर निगम के कुछ अधिकारियो ने बिना किसी की इजाजत के सीवरेज का पाईप सर्विस लाइन पर डाल दिया और इस काम का पता चलते ही इस सम्बन्धी संजीव कुमार की तरफ से नगर निगम के भ्रष्ट अफसरों को निशाना बनाते अमित जेई एसडीओ,एक्सईएन खिलाफ शिकायत दर्ज करवाई और इस पाईप लाइन के डालते ही एक फैक्टरी मालक की तरफ से भी अपना निज्जी सीवरेज पाइप लाइन मार्किट के नाम डाला जाने लगा तो शिकायतकरता ने मोके पर ऍन एच ऐ को बुला कर काम रुकवाया जिसको लेकर एक निज्जी सोशल मीडिया पर वार्ड के पार्षदपति खिलाफ गालीगलोच करनी शुरू कर दी हंगामा होते देख ऍन एच ऐ आई की तरफ से पुलिस को बुलाया गया जिन्होंने बिना इजाजत के इस काम को रुकवाया और फिर जाकर मामला शांत हुआ और फैक्ट्री मालिक की तरफ से रात को बंद किये काम को पूरा किया गया
सोशल मीडिया पर बबाल होते और अपने इलाके के पार्षदपति खिलाफ गलत शब्दाबली बोले जाने को लेकर सईपुर कलां की भारत रतन डाक्टर बी आर आंबेडकर वेलफेअर सोसाइटी ने डिवीजन नं 8 में शिकायत दर्ज करवाई जानकारी देते सोसाइटी के प्रधान योगराज ने बताया की युवा पार्षदपति के काम से इलाके के सभी लोग संतुष्ट है और अपने वार्ड की समस्या को लेकर युवा नेता हमेशा रात दिन लोगो के संपर्क में रहते है जिसको लेकर कुछ विरोधी लोगो को यह बात हजम नहीं हो रही जो पार्षदपति का होंसला तोड़ने को लेकर और उनको नीचा दिखाने को लगे है जो मोहल्ला निवासियों की तरफ से बर्दाश्त नहीं हो रहा और सोशल मीडिया पर अपने इलाके के पार्षदपति खिलाफ हो रही गलत शब्दाबली करने वालो के खिलाफ शिकायत दर्ज करवाई है जिस पर डिवीजन नं 8 के एस एच ओ रविंदर कुमार ने शिकायत लेकर चौकी फोकल पोवाइंट के इंचार्ज अवतार सिंह को कार्रवाई करने का आदेश दिया।

Alawalpur

ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਜੀ ਦੇ ਦਰਬਾਰ ਤੇ 5 ਅਤੇ 6 ਅਪੈ੍ਲ ਨੂੰ ਮੇਲਾ ਸ਼ਰਧਾ ਪੂਰਵਕ ਧੂਮਧਾਮ ਨਾਲ ਮਨਾਇਆ ਜਾਵੇਗਾ

ਕਸਬਾ ਅਲਾਵਲਪੁਰ ਜਲੰਧਰ ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਜੀ ਦਾ ਮੇਲਾ ਤਾਰਿਕ 5 ਅਤੇ 6 ਅਪੈ੍ਲ ਦਿਨ ਸ਼ਨੀਵਾਰ ਅਤੇ ਐਤਵਾਰ 2025 ਨੂੰ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ

ਬਿਆਸ ਪਿੰਡ /ਅਲਾਵਲਪੁਰ (ਹਰਪ੍ਰੀਤ ਸਿੰਘ ਹੈਪੀ) ਗੱਦੀ ਨਸ਼ੀਨ ਸਾਈ ਧਨਵੰਤਰੀ ਜੀ ਨੇ ਮੇਲੇ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ 6 ਅਪੈ੍ਲ ਦਿਨ ਸ਼ਨੀਵਾਰ ਨੂੰ ਚਾਦਰ ਦੀ ਰਸਮ ਦੁਪਹਿਰ ਤਿੰਨ ਵਜੇ ਦੇ ਕਰੀਬ ਹੋਵੇਗੀ.ਅਤੇ ਚਿਰਾਗ ਰੋਸ਼ਨ ਦੀ ਰਸਮ ਤਕਰੀਬਨ ਇੱਕ ਘੰਟੇ ਉਪਰੰਤ ਚਾਰ ਵਜੇ ਸਾਮ ਨੂੰ ਹੋਵੇਗੀ.ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਅਤੇ ਮਹੰਤ ਵੱਡੀ ਗਿਣਤੀ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਨਗੇ.
ਝੰਡੇ ਦੀ ਰਸਮ ਸ਼ਾਮ ਪੰਜ ਵਜੇ ਹੋਵੇਗੀ.ਅਤੇ ਰਾਤ ਦੇ ਸਮੇ 8.ਵਜੇ ਦੇ ਕਰੀਬ ਮਹਿੰਦੀ ਦੀ ਰਸਮ ਹੋਵੇਗੀ.

ਸਾਈ ਧਨਵੰਤਰੀ ਗੱਦੀ ਨਸ਼ੀਨ ਜੀ ਨੇ 6 ਅਪੈ੍ਲ ਦਿਨ ਐਤਵਾਰ ਦੇ ਪੋ੍ਗਰਾਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਫਕੀਰਾ ਦੀ ਮਹਿਫਲ ਸਵੇਰੇ 10 ਵਜੇ ਸ਼ੁਰੂ ਹੋਵੇਗੀ.ਜਿਸ ਵਿੱਚ ਵੱਖ ਉੱਚ ਕੋਟੀ ਦੇ ਕਬਾਲ ਗੀਤਕਾਰ ਆਪਣੇ ਫੰਨ ਦਾ ਮੁਜਾਰਾ ਕਰਨਗੇ.
ਜਿਸ ਵਿੱਚ ਪ੍ਮੁੱਖ ਅੰਤਰਰਾਸ਼ਟਰੀ ਪ੍ਸਿੱਧ ਨਾਮੀ ਗਾਇਕ ਅਤੇ ਕਬਾਲ ਪਰਵੇਜ ਆਲਮ, ਸੂਫੀ ਗਾਇਕ ਆਈ ਲੈਕਸ ਕੋਟੀ ਸਪੁੱਤਰ ਸ੍ੀ ਸਾਬਰ ਕੋਟੀ ਜੀ ਗਾਇਕ ਕਲਾਕਾਰ ਉਂਕਾਰ ਸੰਧੂ ਅਤੇ ਹੋਰ ਵੀ ਅਨੇਕਾ ਅੰਤਰਰਾਸ਼ਟਰੀ ਪ੍ਸਿੱਧੀ ਪ੍ਾਪਤ ਆਪਣੇ ਫਨ ਦਾ ਮੁਜਾਰਾ ਕਰਕੇ ਆਪਣੀ ਦਰਬਾਰ ਤੇ ਹਾਂਜਰੀ ਲਗਵਾਉਣਗੇ. ਗੱਦੀ ਨਸ਼ੀਨ ਸਾਈ ਧਨਵੰਤਰੀ ਜੀ ਵਲੋ ਸਾਰਿਆ ਸੰਗਤਾ ਨੂੰ ਦਰਬਾਰ ਤੇ ਪੁੱਜਣ ਲਈ ਪੁਰਜੋਰ ਮੰਗ ਕਿੱਤੀ.

ਦਰਬਾਰ ਸ਼ਾਹ ਨੂਰਾਨੀ ਮੀਰਾ ਦਾਤਾ ਸਰਕਾਰ ਤੇ ਆਈ ਹੋਈ ਸੰਗਤ ਵਾਸਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ

Doaba Times

ਯੂਟਿਊਬਰ ਦੇ ਘਰ ‘ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ ‘ਚ ਲੱਗੀ ਗੋਲ਼ੀ

ਦੋਸ਼ੀ ਹਾਰਦਿਕ ਕੰਬੋਜ ਨੇ ਪੁਲਿਸ ‘ਤੇ ਗੋਲ਼ੀ ਚਲਾ ਦਿੱਤੀ, ਜਵਾਬੀ ਗੋਲ਼ੀਬਾਰੀ ‘ਚ ਹਾਰਦਿਕ ਦੀ ਖੱਬੀ ਲੱਤ ‘ਚ ਗੋਲ਼ੀ ਲੱਗੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲ਼ੀਆਂ ਬਰਾਮਦ ਹੋਈਆਂ ਹਨ।

ਕਿਸ਼ਨਗੜ(ਗੁਰਪ੍ਰੀਤ ਬੱਲ)  ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਹਾਰਦਿਕ ਕੰਬੋਜ ਨੇ ਪੁਲਿਸ ‘ਤੇ ਗੋਲੀ ਚਲਾ ਦਿੱਤੀ, ਜਵਾਬੀ ਗੋਲੀਬਾਰੀ ‘ਚ ਹਾਰਦਿਕ ਦੀ ਲੱਤ ‘ਚ ਗੋਲੀ ਲੱਗੀ। ਪੁਲਿਸ ਨੂੰ ਉਸ ਕੋਲੋਂ ਹਥਿਆਰ ਅਤੇ ਗੋਲੀਆਂ ਬਰਾਮਦ ਹੋਈਆਂ।
ਜਲੰਧਰ ਦੇਹਾਤ ਪੁਲਿਸ ਨੇ ਅੱਜ ਸਵੇਰੇ ਜਲੰਧਰ ਦੇ ਰਾਏਪੁਰ ਰਸੂਲਪੁਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲਾ ਕਰਨ ਵਾਲੇ ਹਮਲਾਵਰਾਂ ਦਾ ਮੁਕਾਬਲਾ ਕਰ ਲਿਆ ਹੈ। ਮੁਕਾਬਲੇ ‘ਚ ਯਮੁਨਾ ਨਗਰ ਦੇ ਸ਼ਾਦੀਪੁਰ ਪਿੰਡ ਦਾ ਰਹਿਣ ਵਾਲਾ ਹਾਰਦਿਕ ਉਸ ਸਮੇਂ ਜ਼ਖ਼ਮੀ ਹੋ ਗਿਆ, ਜਦੋਂ ਦੋਸ਼ੀ ਦੀ ਲੱਤ ‘ਚ ਗੋਲੀ ਲੱਗੀ। ਜਦੋਂ ਪੁਲਿਸ ਉਸ ਨੂੰ ਹਥਿਆਰਾਂ ਦੀ ਬਰਾਮਦਗੀ ਲਈ ਰਾਜਪੁਰ ਰਸੂਲਪੁਰ ਦੇ ਬੱਲਾਂ ਵਿਖੇ ਲੈ ਗਈ ਤਾਂ ਉਸ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਤੇ ਪੁਲੀਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਮੁਕਾਬਲੇ ਦੌਰਾਨ ਦੋ ਗੋਲੀਆਂ ਚੱਲੀਆਂ ਅਤੇ ਇੱਕ ਗੋਲੀ ਹਾਰਦਿਕ ਦੀ ਲੱਤ ਵਿੱਚ ਲੱਗੀ। ਜਾਣਕਾਰੀ ਮੁਤੲਬਿਕ ਮੁਲਜ਼ਮ ਲਾਰੈਂਸ ਲਈ ਕੰਮ ਕਰਦਾ ਹੈ। ਪੁਲਸ ਉਸ ਕੋਲੋਂ ਹਥਿਆਰ ਅਤੇ ਹੋਰ ਗ੍ਰਨੇਡ ਬਰਾਮਦ ਕਰਨ ‘ਚ ਲੱਗੀ ਹੋਈ ਹੈ।